ਉੱਘੇ ਸਮਾਜ ਸੇਵੀ ਅਤੇ ਦੁੱਬਈ ਦੇ ਉਘੇ ਕਾਰੋਬਾਰੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਅਤੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਮੁੱਖ ਦਫਤਰ ਮੋਗਾ ਵਿਖੇ ਜਰੂਰਤ ਮੰਦ ਅੰਗਹੀਣ ਪ੍ਰੀਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡਣ ਅਤੇ ਜਰੂਰੀ ਕਾਰਜਾਂ ਦੇ ਵਿਚਾਰ ਵਟਾਦਰੇ ਲਈ ਮਾਸਿਕ ਇਕਾਗਰਤਾਂ ਸੱਦੀ ਗਈ।