ਲੋਕ ਸਭਾ ਮੈਂਬਰ ਡਾ. ਚੱਬੇਵਾਲ ਅਤੇ ਵਿਧਾਇਕ ਇਸ਼ਾਂਕ ਕੁਮਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਵੀ ਡਟਣ ਦਾ ਸੱਦਾ
ਨਸ਼ਾ ਮੁਕਤੀ ਅਭਿਆਨ ਨੂੰ ਮਿਲੀ ਨਵੀਂ ਰਫ਼ਤਾਰ
ਜ਼ਰੂਰਤ ਪਈ ਤਾਂ ਆਪਣੀ ਤਨਖਾਹ ‘ਚੋ ਪੈਸੇ ਖਰਚ ਕਰਕੇ ਵੀ ਕਰਾਗਾਂ ਹਲਕੇ ਦੀਆਂ ਸਮੱਸਿਆਵਾਂ ਦਾ ਹੱਲ : ਡਾ. ਇਸ਼ਾਂਕ