ਕਬੱਡੀ ਸਰਕਲ ਅੰਡਰ 17 ‘ਚ ਸਸਸਸ ਧੌਲਾ ਤੇ ਅੰਡਰ 14 ‘ਚ ਸਹਸ ਧੂਰਕੋਟ ਦੇ ਮੁੰਡੇ ਜੇਤੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕੇਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਵੱਖੋ ਵੱਖ ਥਾਵਾਂ ਤੇ ਹੋਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖਾਂ ਨੂੰ ਧਾਰਮਿਕ ਚਿੰਨ ਪਹਿਨਣ ਤੋਂ ਰੋਕਣ ਅਤੇ ਪੰਜ ਕਕਾਰਾਂ ਵਿੱਚ ਸ਼ਾਮਿਲ ਕੜੇ ਆਦਿ ਨੂੰ ਇਮਤਿਹਾਨਾਂ ਵਿੱਚ ਉਤਾਰ ਕੇ ਜਾਣ ਦੀਆਂ ਕਾਰਵਾਈਆਂ ਤੇ ਮੁਕੰਮਲ ਤੌਰ ਤੇ ਨੱਥ ਪਾਉਣ ਲਈ ਸਖਤ ਕਾਨੂੰਨ ਬਣਾਇਆ ਜਾਵੇ ।
ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ, ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ : ਡੀ.ਸੀ
ਜ਼ਿਲ੍ਹਾ ਪੁਲਿਸ ਵੱਲੋਂ ਕਤਲ ਵਿੱਚ ਸ਼ਾਮਲ 04 ਮੁਲਜ਼ਮ ਗ੍ਰਿਫਤਾਰ
ਬਠਿੰਡਾ : ਬਠਿੰਡੇ ਜਿਲ੍ਹੇ ਵਿੱਚ ਰਾਮਪੁਰੇ ਦੇ ਪਿੰਡ ਚਾਉਕੇ ਵਿੱਚ ਚਿਟਾ ਵੇਚਣ ਤੋਂ ਰੋਕਣ ਅਤੇ ਚਿੱਟਾ ਖੋਹ ਕੇ ਮਿੱਟੀ ਵਿੱਚ ਮਿਲਾਉਣ ਉੱਤੇ ਤਸਕਰਾਂ ਨੇ ਜੱਮ ਕੇ ਮਾਰਕੁੱਟ ਕੀਤੀ। ਤਸਕਰਾਂ ਨੇ 25 ਸਾਥੀਆਂ ਨਾਲ ਮਿਲ ਕੇ ਦੋ ਕਬੱਡੀ ਖਿਡਾਰੀਆਂ ਸਮੇਤ 7 ਨੌਜਵਾਨਾਂ ਨੂੰ ਭਜਾ-ਭਜਾ ਕੇ ਕੁੱਟਿਆ ਅਤੇ ਤਲਵਾਰਰਾਂ,