ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁੱਦੇ 'ਤੇ ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ ਇਸ ਨਾਲ ਜੁੜੀਆਂ ਹੋਰ ਜਥੇਬੰਦੀਆਂ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਖਿਲਾਫ਼ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਥਾਣੇਦਾਰ ਓਮ ਪ੍ਰਕਾਸ਼ ਤੇ ਹੋਰ ਸਨਮਾਨ ਕਰਦੇ ਹੋਏ
ਕਿਹਾ 14 ਨੂੰ ਮਰਜੀਵੜਿਆਂ ਦਾ ਜਥਾ ਦਿੱਲੀ ਹੋਵੇਗਾ ਰਵਾਨਾ
ਅਦਾਲਤ ਨੇ ਸਾਰੇ 16 ਮੁਲਜ਼ਮਾਂ ਦਾ ਵਿਜੀਲੈਂਸ ਨੂੰ ਦਿੱਤਾ ਦੋ ਦਿਨਾ ਦਾ ਪੁਲਿਸ ਰਿਮਾਂਡ
ਕੇਂਦਰ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ ਕਿਸਾਨ ਆਗੂ ਜਸਵੀਰ ਸਿੰਘ ਮੈਦੇਵਾਸ ਤੇ ਹੋਰ ਆਗੂ।
ਮਲੇਰਕੋਟਲਾ ਰੋੜ ਰਾਏਕੋਟ ਸੜਕ ਤੇ ਤਹਿਤ ਭੱਠੇ ਨਜ਼ਦੀਕ ਖਟੜਏ ਤੇ ਵਿਖੇ ਪਿੰਡ ਸਮੂਹ ਦੇ ਨਗਰ ਨਿਵਾਸੀਆਂ ਭੂਦਨ ਤੇ ਸਿਕੰਦਰ ਪੁਰਾ ਦੇ ਸਹਿਯੋਗ ਸਦਕਾ ਸ਼ਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਅਤੇ ਚਾਹ ਨਾਲ ਬਰਾਂਡ , ਰੋਟੀ ਸਬਜੀ ਪਕੋੜੇ ਦੇ ਅਤੁੱਟ ਲੰਗਰ ਲਗਾਇਆ ਗਿਆ।