Wednesday, September 17, 2025

Aditya

ਮੁਹਾਲੀ ਦੇ ਭੈਣ-ਭਰਾ ਆਦਿਤਿਆ ਅਤੇ ਨਵਯਾਂਸ਼ਾ ਬਖਸ਼ੀ ਨੇ ਤਿੰਨ ਸੋਨੇ ਅਤੇ ਇੱਕ ਕਾਂਸੀ ਦੇ ਤਗਮੇ ਨਾਲ ਆਪਣਾ ਸਿੱਕਾ ਜਮਾਇਆ

ਮੁਹਾਲੀ ਦੇ ਭੈਣ-ਭਰਾ ਆਦਿਤਿਆ ਬਖਸ਼ੀ (ਕਲਾਸ 8) ਅਤੇ ਨਵਯਾਂਸ਼ਾ ਬਖਸ਼ੀ (ਕਲਾਸ 6) ਨੇ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਤਿੰਨ ਸੋਨੇ ਦੇ ਤਗਮੇ ਅਤੇ ਇੱਕ ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕੀਤਾ।

ਘੱਟ ਸਮੇਂ ਵਿਚ ਨਕਸ਼ਾ/ਐਨ.ਓ.ਸੀ. ਪ੍ਰਵਾਨ ਕਰਵਾ ਕੇ ਦੇਣ ਵਾਲੇ ਵਿਅਕਤੀਆਂ ਤੋਂ ਬਚਣ ਪਟਿਆਲਾ ਵਾਸੀ : ਅਦਿੱਤਿਆ ਡੇਚਲਵਾਲ 

 ਇੱਕ ਬਿਆਨ ਜਾਰੀ ਕਰਦਿਆਂ ਪਟਿਆਲਾ ਦੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਦੱਸਿਆ

ਨਗਰ ਨਿਗਮ ਪਟਿਆਲਾ ਦੇ ਮੁਲਾਜ਼ਮਾਂ ਨੇ ਨਵੇਂ ਆਏ ਕਮਿਸ਼ਨਰ ਅਦਿਤਿਆ ਡੇਚਲਵਾਲ ਦਾ ਕੀਤਾ ਸੁਆਗਤ

ਮਿਉਂਸਪਲ ਵਰਕਰਜ਼ ਯੂਨੀਅਨ, ਪਟਿਆਲਾ (ਸਬੰਧਤ ਭਾਰਤੀਯ ਮਜਦੂਰ ਸੰਘ) ਵੱਲੋਂ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਮੁਲਾਜ਼ਮਾਂ ਦਾ ਜਨਰਲ ਇਜ਼ਲਾਸ ਸੱਦਿਆ ਗਿਆ।

ISRO ਦਾ ਪਹਿਲਾਂ ਸੋਲਰ ਮਿਸ਼ਨ ਅਦਿਤਿਆ L-1 ਲਾਂਚ

ਆਦਿਤਿਆ ਯਾਨ ਨੂੰ ਸੂਰਜ ਅਤੇ ਧਰਤੀ ਦੇ ਵਿਚਾਲੇ ਹੈਲੋ ਆਰਬਿਟ ਦੀ ਸਥਾਪਤ ਕੀਤਾ ਜਾਵੇਗਾ । ਇਸਰੋ ਦਾ ਕਹਿਣਾ ਹੈ L1 ਪੁਆਇੰਟ ਦੇ ਆਲੇ ਦੁਆਲੇ ਹੈਲੋ ਆਰਬਿਟ ਵਿੱਚ ਰੱਖਿਆ ਗਿਆ ਸੈਟਲਾਈਟ ਸੂਰਜ ਤੋਂ ਬਿਨਾਂ ਕਿਸੇ ਗ੍ਰਹਿ ਨੂੰ ਲਗਾਤਾਰ ਵੇਖ ਸਕਦਾ ਹੈ । ਇਸ ਨਾਲ ਰੀਅਲ ਟਾਇਮ ਸੋਲਰ ਐਕਟੀਵਿਟੀਜ਼ ਅਤੇ ਪੁਲਾੜ ਦੇ ਮੌਸਮ ‘ਤੇ ਨਜ਼ਰ ਰੱਖੀ ਜਾ ਸਕੇਗੀ ।

ਯੋਗੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- 4 ਦਿਨਾਂ ਦਾ ਸਮਾਂ ਹੈ,  ਜੋ ਕਰ ਸਕਦੇ ਹੋ ਕਰੋ

ਲਖਨਊ: ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਇਕ ਵਾਰ ਮੁੜ ਤੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸ ਦੇਈਏ ਕਿ ਕਿਸੇ ਨੇ ਡਾਇਲ 112 ਦੇ ਕੰਟਰੋਲ ਰੂਮ ਦੇ ਵਟਸਐਪ ਨੰਬਰ 'ਤੇ ਧਮਕੀ ਭਰੀ ਮੈਸੇਜ ਭੇਜਿਆ ਹੈ। ਇਸ