Thursday, May 16, 2024

Malwa

ਅਕਾਲੀ ਆਗੂ ਰਘਵੀਰ ਸਿੰਘ ਧਾਲੀਵਾਲ ਦਾ ਦਿਹਾਂਤ

January 07, 2024 06:04 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਸੀਨੀਅਰ ਅਕਾਲੀ ਆਗੂ ਅਤੇ ਪਿੰਡ ਕੁਠਾਲਾ ਦੇ ਸਾਬਕਾ ਸਰਪੰਚ ਰਘਵੀਰ ਸਿੰਘ ਧਾਲੀਵਾਲ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ, ਉਹ 63 ਵਰਿਆਂ ਦੇ ਸਨ। ਪਿਛਲੀ ਚੋਣ 'ਚ ਉਹ ਪਿੰਡ ਕੁਠਾਲਾ ਦੇ ਸਰਪੰਚ ਬਣੇ ਸਨ। ਇਸ ਤੋਂ ਇਲਾਵਾ ਸਵ: ਰਘਵੀਰ ਸਿੰਘ ਧਾਲੀਵਾਲ ਕੋਆਪ੍ਰੇਟਿਵ ਸੋਸਾਇਟੀ ਦੇ ਮੀਤ ਪ੍ਰਧਾਨ, ਗੁਰੂਘਰ ਬਾਬਾ ਤਾਰਾ ਸਿੰਘ ਜੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਸਨ। ਉਹਨਾਂ ਦਾ ਜੱਦੀ ਪਿੰਡ ਕੁਠਾਲਾ ਵਿਖੇ ਅੰਤਿਮ ਸ਼ਸਕਾਰ ਕੀਤਾ ਗਿਆ। ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਜਸਵਿੰਦਰ ਸਿੰਘ ਧਾਲੀਵਾਲ ਤੇ ਭਰਾ ਬਲਵੀਰ ਸਿੰਘ ਧਾਲੀਵਾਲ ਨੇ ਦਿੱਤੀ ਸਰਪੰਚ ਰਘਬੀਰ ਸਿੰਘ ਦੇ ਅੰਤਿਮ ਸ਼ਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ,ਬੀਬਾ ਜਾਹਿਦਾ ਸੁਲੇਮਾਨ ਹਲਕਾ ਇੰਚਾਰਜ ਮਾਲੇਰਕੋਟਲਾ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ ਅਕਾਲੀ ਆਗੂ ਦਰਸ਼ਨ ਸਿੰਘ ਝਨੇਰ ,ਬਲਵੀਰ ਸਿੰਘ ਕੁਠਾਲਾ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਤਲਵੀਰ ਸਿੰਘ ਕਾਲਾ ਕੁਠਾਲਾ,ਵੈਦ ਨਿਹਾਲ ਸਿੰਘ ਕੁਠਾਲਾ ਸਮੇਤ ਅਕਾਲੀ ਦਲ ਦੇ ਕਈ ਆਗੂ ਹਾਜ਼ਰ ਸਨ । ਉਹਨਾਂ ਦੀ ਹੋਈ ਬੇਵਕਤੀ ਮੌਤ 'ਤੇ ਹਾਜ਼ੀ ਤੁਫੈਲ ਮਲਿਕ, ਅਮਨਿੰਦਰ ਸਿੰਘ ਮੰਡੀਆਂ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਮਨਦੀਪ ਸਿੰਘ ਮਾਣਕਵਾਲ, ਜਤਿੰਦਰ ਸਿੰਘ ਮਹੋਲੀ, ਬੇਅੰਤ ਸਿੰਘ ਸੇਖੋਂ ਦਸ਼ੌੰਦਾ ਸਿੰਘ ਵਾਲਾ, ਆੜ੍ਹਤੀਆ ਬਾਰਾ ਸਿੰਘ ਖੁਰਦ, ਆੜ੍ਹਤੀਆ ਰਾਮਿੰਦਰ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਮਾਨ ਚੀਮਾਂ, ,ਸਰਪੰਚ ਗੁਰਲਵਲੀਨ ਸਿੰਘ ਕੁਠਾਲਾ,ਕੁਲਵੀਰ ਸਿੰਘ ਰਿੰਕਾ ਸਾਹੀ,ਡਾ:ਸ਼ੁਰਾਜ ਮੁਹੰਮਦ ਚੱਕ,ਨੰਬਰਦਾਰ ਭਗਵਾਨ ਸਿੰਘ ਮਾਣਕੀ,ਅਮਰਜੀਤ ਸਿੰਘ ਜੱਗੀ ਨੱਥੋਹੇੜੀ, ਸੁਖਵਿੰਦਰ ਸਿੰਘ ਕਸ਼ਬਾ ਭਰਾਲ,ਦਰਸ਼ਨ ਸਿੰਘ ਉੱਪਲ ਝਨੇਰ ਤੇ ਬਲਵੀਰ ਸਿੰਘ ਕਸ਼ਬਾ ਭਰਾਲ ਸੀਨੀਅਰਸ ਕਾਂਗਰਸੀ ਆਗੂ ਸੁਭਾਸ਼ ਚੰਦ ਸਿੰਗਲਾ,ਸਾਬਕਾ ਸਰਪੰਚ ਜਸਵਿੰਦਰ ਸਿੰਘ, ਆੜ੍ਹਤੀਆਂ ਰਾਮਿੰਦਰ ਸਿੰਘ ਮਾਨ, ਨੰਬਰਦਾਰ ਕੁਲਦੀਪ ਸਿੰਘ ਮਾਣਕ, ਗੁਰਦੇਵ ਸਿੰਘ ਤਾਊ, ਦਰਸ਼ਨ ਸਿੰਘ ਧਾਲੀਵਾਲ ਸਾਬਕਾ ਪੰਚ,ਬਹਾਦਰ ਸਿੰਘ ਚਹਿਲ,ਬਲਵੀਰ ਸਿੰਘ ਬੀਰਾ ਸੰਧੂ, ਚਰਨ ਸਿੰਘ ਚਹਿਲ,ਗੁਰਨਾਮ ਸਿੰਘ ਪੰਨੂ , ਹਰਪਾਲ ਸਿੰਘ ਸਾਂਇਆਵਾਲਾ,ਡਾ ਪੱਤਰਕਾਰ ਤਰਸੇਮ ਸਿੰਘ ਕਲਿਆਣੀ,ਬਿੰਦਰ ਸਿੰਘ ਗਰੇਵਾਲ, ਗਗਨਦੀਪ ਸਿੰਘ ਲਿੱਟ, ਜਗਦੇਵ ਸਿੰਘ ਚਹਿਲ ਘੁਡਾਣੀਵਾਲਾ, ਸੂਬੇਦਾਰ ਮੇਜਰ ਸਿੰਘ, ਪਿੰਕਾ ਧਾਲੀਵਾਲ , ਵਿੱਕਾ ਚਹਿਲ, ਕਿੰਦੀ ਧਾਲੀਵਾਲ ,ਨਵ ਧਾਲੀਵਾਲ ,ਅਮਰੀਕ ਸਿੰਘ ਧਾਲੀਵਾਲ ,ਜੀਤਾ ਧਾਲੀਵਾਲ ,ਚਮਕੌਰ ਸਿੰਘ ਧਾਲੀਵਾਲ , ਇੰਦਰਜੀਤ ਸਿੰਘ ਸੰਧੂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ।

Have something to say? Post your comment

 

More in Malwa

ਜਨਰਲ ਅਬਜ਼ਰਵਰ ਵੱਲੋਂ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ

ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤੇ ਬਾਜ਼ ਦੀ ਤਿੱਖੀ ਨਜ਼ਰ ਰੱਖੀ ਜਾਵੇ: ਖਰਚਾ ਨਿਗਰਾਨ

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਇਜ਼ਰਾਇਲ-ਫਲਸਤੀਨ ਵਿਸ਼ੇ ਉੱਤੇ ਭਾਸ਼ਣ

ਮੋਦੀ ਦੇ ਰਾਜ ਦੌਰਾਨ ਮੁਲਕ ਸ਼ਕਤੀਸ਼ਾਲੀ ਤਾਕਤ ਬਣਿਆ : ਖੰਨਾ

ਲੋਕ ਸਭਾ ਚੋਣ ਹਲਕਾ ਫਤਿਹਗੜ੍ਹ ਸਾਹਿਬ ਤੋਂ 15 ਊਮੀਦਵਾਰ ਚੋਣ ਮੈਦਾਨ ਵਿੱਚ 

ਪਟਿਆਲਾ 'ਚ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, 27 ਨਾਮਜ਼ਦਗੀਆਂ ਦਰੁਸਤ ਪਾਈਆਂ

ਪੰਜਾਬੀ ਯੂਨੀਵਰਸਿਟੀ ਵਿੱਚ ਮੈਡੀਟੇਸ਼ਨ ਕੈਂਪ ਹੋਇਆ ਸ਼ੁਰੂ

ਅਸੀਂ ਹੋਰਨਾਂ ਪਾਰਟੀਆਂ ਵਾਂਗ ਝੂਠੇ ਵਾਅਦੇ ਕਰਨਾ ਨਹੀਂ ਜਾਣਦੇ : ਸਿਮਰਨਜੀਤ ਸਿੰਘ ਮਾਨ

ਲੋਕ ਸਭਾ ਚੋਣਾਂ ਸਬੰਧੀ ਸਾਧੂਗੜ੍ਹ ਦੀ Coca Cola Factory ਵਿੱਚ ਕੀਤਾ ਗਿਆ ਜਾਗਰੂਕ

ਵਿਧਾਇਕ ਰਹਿਮਾਨ ਦੀਆਂ ਕੋਸ਼ਿਸ਼ਾਂ ਸਦਕਾ ਲੋਕ ਸਭਾ ਹਲਕਾ ਸੰਗਰੂਰ 'ਚ ਆਪ ਹੋਈ ਮਜ਼ਬੂਤ