Thursday, November 19, 2026
BREAKING NEWS
• ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਦੋ ਬੱਸਾਂ ਦੀ ਤਰਨ ਤਾਰਨ ਵਿੱਚ ਟੱਕਰ; 4 ਦੀ ਮੌਤ, 18 ਜ਼ਖ਼ਮੀ • ਐਡਵੋਕੇਟ ਧਾਮੀ ਦੇ ਸਿਰ ਸਜ ਸਕਦਾ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ਼ • ਅਵਾਰਾ ਪਸ਼ੂ ਨੇ ਲਈ ਨੌਜਵਾਨ ਦੀ ਜਾਨ  • ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ, 7 ਕਰੋੜ ਰੁਪਏ ਮੰਗੇ • ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ • ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਭਗਵੰਤ ਸਿੰਘ ਮਾਨ • ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

Malwa

ਨਗਰ ਕੋਂਸਲ ਚੋਣਾ ਲਈ ਪੋਲਿੰਗ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਲੱਗੀਆਂ ਲੰਮੀਆਂ ਕਤਾਰਾਂ

May 26, 2026 07:19 PM
Rozana Sehaj times
ਕੋਟਕਪੂਰਾ : ਅੱਜ ਸਵੇਰੇ 8:00 ਵਜੇ ਨਗਰ ਕੌਂਸਲ ਕੋਟਕਪੂਰਾ ਦੀਆਂ ਚੋਣਾ ਲਈ ਪੋਲਿੰਗ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਲਗਭਗ ਹਰ ਪੋਲਿੰਗ ਬੂਥ ’ਤੇ ਲੰਮੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਵਾਰਡ ਨੰਬਰ 3 ਦੇ ਬੂਥ ਨੰਬਰ 5 ’ਤੇ ਸਵੇਰੇ 9:40 ਵਜੇ 1375 ਵਿੱਚੋਂ 171, ਬੂਥ ਨੰਬਰ 6 ’ਤੇ 1309 ਵਿੱਚੋਂ 119, ਵਾਰਡ ਨੰਬਰ 4 ਦੇ ਬੂਥ ਨੰਬਰ 7 ’ਤੇ ਸਵੇਰੇ 9:45 ਵਜੇ 1269 ’ਚੋਂ 142, ਬੂਥ ਨੰਬਰ 8 ’ਤੇ 1274 ਵਿੱਚੋਂ 178, ਵਾਰਡ ਨੰਬਰ 5 ਦੇ ਬੂਥ ਨੰਬਰ 9 ’ਤੇ 730 ’ਚੋਂ 128 ਸਵੇਰੇ 9:50 ਵਜੇ, ਬੂਥ ਨੰਬਰ 10 ’ਤੇ 1125 ’ਚੋਂ 192, ਬੂਥ ਨੰਬਰ 11 ’ਤੇ 1084 ਵਿੱਚੋਂ 140, ਵਾਰਡ ਨੰਬਰ 6 ਦੇ ਬੂਥ ਨੰਬਰ 12 ’ਤੇ ਸਵੇਰੇ 10:00 ਵਜੇ 1167 ’ਚੋਂ 144, ਬੂਥ ਨੰਬਰ 13 ’ਤੇ 1345/187, ਵਾਰਡ ਨੰਬਰ 8 ਦੇ ਬੂਥ ਨੰਬਰ 16 ’ਤੇ 10:30 ਵਜੇ 1249/255, ਬੂਥ ਨੰਬਰ 17 ’ਤੇ 636/150, ਬੂਥ ਨੰਬਰ 18 ’ਤੇ 1012/217, ਵਾਰਡ ਨੰਬਰ 9 ਦੇ ਬੂਥ ਨੰਬਰ 19 ’ਤੇ 10:50 ਵਜੇ 1145/300, ਬੂਥ ਨੰਬਰ 20 ’ਤੇ 750/250, ਬੂਥ ਨੰਬਰ 21 ’ਤੇ 825/240, ਵਾਰਡ ਨੰਬਰ 10 ’ਤੇ ਬੂਥ ਨੰਬਰ 22 ’ਤੇ 1169/285, ਬੂਥ ਨੰਬਰ 23 ’ਤੇ 1190/273, ਵਾਰਡ ਨੰਬਰ 11 ’ਤੇ ਬੂਥ ਨੰਬਰ ’ਤੇ 847/262, ਬੂਥ ਨੰਬਰ 25 ’ਤੇ 948/248, ਬੂਥ ਨੰਬਰ 26 ’ਤੇ 933/236, ਵਾਰਡ ਨੰਬਰ 12 ਬੂਥ ਨੰਬਰ ’ਤੇ 1154/247, ਬੂਥ ਨੰਬਰ 28 ’ਤੇ 1140/285, ਵਾਰਡ ਨੰਬਰ 13 ’ਤੇ ਬੂਥ ਨੰਬਰ 29 ’ਤੇ 1290/318, ਬੂਥ ਨੰਬਰ 30 ’ਤੇ 1289/300, ਵਾਰਡ ਨੰਬਰ 14 ’ਤੇ ਬੂਥ ਨੰਬਰ 31 ’ਤੇ 1250/442, ਬੂਥ ਨੰਬਰ 32 ’ਤੇ 1343/270, ਵਾਰਡ ਨੰਬਰ 16 ਦੇ ਬੂਥ ਨੰਬਰ 35 ’ਤੇ 1184/169, ਬੂਥ ਨੰਬਰ 36 ’ਤੇ 1203/250, ਵਾਰਡ ਨੰਬਰ 17 ਦੇ ਬੂਥ ਨੰਬਰ 37 ’ਤੇ 1051/ 268, ਬੂਥ ਨੰਬਰ 38 ’ਤੇ 1187/203, ਵਾਰਡ ਨੰਬਰ 24 ਦੇ ਬੂਥ ਨੰਬਰ 52 ’ਤੇ 883/419, ਬੂਥ ਨੰਬਰ 53 ’ਤੇ 986/439, ਬੂਥ ਨੰਬਰ 54 ’ਤੇ 975/450, ਵਾਰਡ ਨੰਬਰ 25 ਦੇ ਬੂਥ ਨੰਬਰ 55 ’ਤੇ 1182/346, ਬੂਥ ਨੰਬਰ 56 ’ਤੇ 1190/440, ਵਾਰਡ ਨੰਬਰ 26 ਵਿਖੇ ਦੁਪਹਿਰ 1:00 ਵਜੇ ਬੂਥ ਨੰਬਰ 57 ’ਤੇ 979/429, ਬੂਥ ਨੰਬਰ 58 ’ਤੇ 1083/461, ਬੂਥ ਨੰਬਰ 59 ’ਤੇ 1083/473, ਵਾਰਡ ਨੰਬਰ 28 ਵਿਖੇ 1:35 ਵਜੇ ਬੂਥ ਨੰਬਰ 62 ’ਤੇ 866/498, ਬੂਥ ਨੰਬਰ 63 ’ਤੇ 1014/463, ਬੂਥ ਨੰਬਰ 64 ’ਤੇ 901/480 ਵੋਟਾਂ ਪੋਲ ਹੋਈਆਂ ਸਨ। ਪੁਲਿਸ ਪ੍ਰਸ਼ਾਸ਼ਨ ਦੇ ਸਖਤ ਪ੍ਰਬੰਧਾਂ ਕਰਕੇ ਸ਼ਹਿਰ ਵਿੱਚ ਕੁੱਲ ਮਿਲਾ ਕੇ ਸ਼ਾਂਤੀਪੂਰਵਕ ਪੋਲਿੰਗ ਪ੍ਰਕਿਰਿਆ ਨੇਪਰੇ ਚੜੀ।

Have something to say? Post your comment

More in Malwa

ਭਗਵੰਤ ਸਿੰਘ ਮਾਨ ਵੱਲੋਂ ਆਨਲਾਈਨ ਜਨਗਣਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ

ਇੱਕ ਲੱਖ ਰੈਪਰਾਂ ਤੋਂ ਲੈ ਕੇ ਰਾਜ-ਪੱਧਰੀ ਲਹਿਰ ਤੱਕ: ਪੰਜਾਬ ਦੇ ਨੌਜਵਾਨ "ਪਲਾਸਟਿਕ ਚੈਂਪੀਅਨ" ਅਗਵਾਈ ਕਰਨ ਲੱਗੇ

ਅਵਾਰਾ ਪਸ਼ੂ ਨੇ ਲਈ ਨੌਜਵਾਨ ਦੀ ਜਾਨ 

2027 ਵਿੱਚ ਲੋਕ ਮੁੜ ‘ਆਪ’ ਦੀ ਸਰਕਾਰ ਬਣਾ ਕੇ ਪੰਜਾਬ ਦਾ ਵਿਕਾਸ ਜਾਰੀ ਰੱਖਣਗੇ : ਭਗਵੰਤ ਸਿੰਘ ਮਾਨ

ਦੋ ਰੋਜ਼ਾ ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ ਕਰਵਾਈ

ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ , ਨਿਹੋਲਕਾ ਅਤੇ ਰਤਨਗੜ੍ਹ ਸਿੰਬਲ ਵਿਖੇ ਦਿਖਾਈ ਗਈ

ਸ੍ਰੀ ਹਨੂੰਮਾਨ ਪ੍ਰਗਟਯੋਤਸਵ ਮੌਕੇ ਪਟਿਆਲਾ ਵਿਖੇ ਧਾਰਮਿਕ ਸਮਾਗਮ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ

ਲੋਕ ‘ਆਪ’ ਨੂੰ ਪੰਜਾਬ ਦਾ ਵਿਕਾਸ ਜਾਰੀ ਰੱਖਣ ਲਈ ਇਕ ਹੋਰ ਮੌਕਾ ਦੇਣਗੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਜਾ ਬੀਰਕਲਾਂ ਦੇ ਘਰ ਪੁੱਜੇ ਮੈਡਮ ਹੇਨਾ ਕਾਮਰੇ  

ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਹਰਪਾਲ ਖਡਿਆਲ ਘਰ 'ਚ ਨਜ਼ਰਬੰਦ