ਟੋਡੀਮਹਲਾ ੫ ਘਰੁ੧ ਦੁਪਦੇ ੴ ਸਤਿਗੁਰ ਪ੍ਰਸਾਦਿ॥ ਸੰਤਨ ਅਵਰ ਨਕਾਹੂਜਾਨੀ ॥ ਬੇਪਰਵਾਹਸਦਾ ਰੰਗਿਹਰਿ ਕੈਜਾ ਕੋ ਪਾਖੁਸੁਆਮੀ॥ ਰਹਾਉ ॥ ਊਚਸਮਾਨਾਠਾਕੁਰ ਤੇਰੋ ਅਵਰ ਨਕਾਹੂਤਾਨੀ ॥ ਐਸੋਅਮਰੁ ਮਿਲਿਓਭਗਤਨ ਕਉ ਰਾਚਿਰਹੇ ਰੰਗਿਗਿਆਨੀ ॥੧॥ਰੋਗ ਸੋਗ ਦੁਖ ਜਰਾਮਰਾਹਰਿ ਜਨਹਿ ਨਹੀਨਿਕਟਾਨੀ ॥ਨਿਰਭਉ ਹੋਇਰਹੇ ਲਿਵ ਏਕੈ ਨਾਨਕਹਰਿਮਨੁ ਮਾਨੀ ॥੨॥੧॥
ਅਰਥ: ਹੇ ਭਾਈ! ਜਿਨ੍ਹਾਂਦੀ ਮਦਦਪਰਮਾਤਮਾ ਕਰਦਾਹੈ ਉਹ ਸੰਤ ਜਨਕਿਸੇਹੋਰ ਦੀ (ਮੁਥਾਜੀਕਰਨੀ) ਨਹੀਂਜਾਣਦੇ। ਉਹਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਸਦਾ ਬੇ-ਪਰਵਾਹ ਰਹਿੰਦੇ ਹਨ।ਰਹਾਉ। (ਹੇ ਭਾਈ! ਉਹਸੰਤਜਨ ਇਉਂ ਆਖਦੇਰਹਿੰਦੇ ਹਨ-) ਹੇ ਮਾਲਕ-ਪ੍ਰਭੂ! ਤੇਰਾਸ਼ਾਮਿਆਨਾ (ਸਭਸ਼ਾਹਾਂ ਪਾਤਿਸ਼ਾਹਾਂ ਦੇ ਸ਼ਾਮਿਆਨਿਆਂ ਨਾਲੋਂ) ਉੱਚਾ ਹੈ, ਕਿਸੇ ਹੋਰਨੇ (ਇਤਨਾ ਉੱਚਾ ਸ਼ਾਮਿਆਨਾਕਦੇ) ਨਹੀਂਤਾਣਿਆ। ਹੇਭਾਈ! ਸੰਤ ਜਨਾਂ ਨੂੰਇਹੋਜਿਹਾ ਸਦਾ ਕਾਇਮਰਹਿਣ ਵਾਲਾਹਰੀ ਮਿਲਿਆਰਹਿੰਦਾ ਹੈ, ਆਤਮਕ ਜੀਵਨਦੀਸੂਝ ਵਾਲੇ ਉਹਸੰਤ ਜਨ (ਸਦਾ) ਪਰਮਾਤਮਾਦੇ ਪ੍ਰੇਮ ਵਿਚ ਹੀ ਮਸਤਰਹਿੰਦੇਹਨ।੧। ਹੇ ਨਾਨਕ! ਰੋਗ, ਚਿੰਤਾ-ਫ਼ਿਕਰ, ਬੁਢੇਪਾ, ਮੌਤ (-ਇਹਨਾਂ ਦੇ ਸਹਿਮ) ਪਰਮਾਤਮਾਦੇਸੇਵਕਾਂ ਦੇ ਨੇੜੇ ਭੀਨਹੀਂਢੁਕਦੇ। ਉਹ ਇਕ ਪਰਮਾਤਮਾਵਿਚਹੀ ਸੁਰਤਿ ਜੋੜਕੇ (ਦੁਨੀਆ ਦੇ ਡਰਾਂ ਵਲੋਂ) ਨਿਡਰ ਰਹਿੰਦੇ ਹਨ ਉਹਨਾਂ ਦਾਮਨਪ੍ਰਭੂ ਦੀ ਯਾਦ ਵਿਚਹੀਪਤੀਜਿਆ ਰਹਿੰਦਾ ਹੈ।੨।੧।
टोडीमहला ५ घरु१ दुपदे ੴ सतिगुर प्रसादि॥ संतन अवरन काहूजानी ॥बेपरवाह सदा रंगि हरिकैजा को पाखुसुआमी ॥रहाउ॥ ऊचसमाना ठाकुर तेरो अवर नकाहूतानी ॥ ऐसोअमरु मिलिओभगतन कउ राचिरहे रंगिगिआनी ॥१॥ रोग सोगदुख जरा मराहरि जनहिनही निकटानी॥ निरभउ होइ रहे लिवएकैनानक हरि मनुमानी ॥२॥१॥
अर्थ: हे भाई! जिनकीमदद परमात्माकरता है वेसंत जनकिसी औरकी (अधीनता करनी) नहीं जानते। वेपरमात्माके प्यार में (टिक के) सदा बेपरवाहरहते हैं। रहाउ। (हेभाई! वे संत जनयूँ कहतेरहते हैं -) हे मालिक प्रभु! तेरा शामयाना (सबशाहों-बादशाहों के शामयानों से) ऊँचा है, किसी औरने (इतना ऊँचा शामयानाकभी) नहींताना। हेभाई! संत जनों कोऐसासदा कायम रहनेवाला हरिमिला रहताहै, आत्मिक जीवन की सूझवालेवे संत जन (सदा) परमात्मा के प्रेम मेंहीमस्त रहते हैं।1।हे नानक! रोग, चिन्ता-फिक्र, बुढ़ापा, मौत (इनके सहम) परमात्मा के सेवकों केंनजदीकभी नहीं फटकते।वह एकपरमात्मा मेंही तवज्जो जोड़ के (दुनियाकेडरों की ओरसे) निडररहते हैंउनका मन प्रभु कीयादमें पतीजा रहताहै।2।1।
Todee, Fifth Mehl, First House, Du-Padas: One Universal Creator God. By The Grace Of The True Guru: The Saints do not know any other. They are carefree, ever in the Lord’s Love; the Lord and Master is on their side. ||Pause|| Your canopy is so high, O Lord and Master; no one else has any power. Such is the immortal Lord and Master the devotees have found; the spiritually wise remain absorbed in His Love. ||1|| Disease, sorrow, pain, old age and death do not even approach the humble servant of the Lord. They remain fearless, in the Love of the One Lord; O Nanak! They have surrendered their minds to the Lord. ||2||1||
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!