ਮਹਿਲ ਕਲਾਂ : ਪਿੰਡ ਛੀਨੀਵਾਲ ਕਲਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਹਿਬ ਗੁਰਦੁਆਰਾ ਸਾਹਿਬ ਵਿਖੇ ਦੋ ਮ੍ਰਿਤਕ ਦੇਹ ਦੀ ਸੰਭਾਲਣ ਲਈ ਫਰਿਜ਼ ਲਾਈ ਗਈ ਇਸ ਦੀ ਜਾਣਕਰੀ ਸੁਖਮੰਦਰ ਸਿੰਘ ਮੀਤ ਪ੍ਰਧਾਨ ਗੁ: ਪੰ: ਕਮੇਟੀ ਨੇ ਜਾਣਕਾਰੀ ਦਿੱਤੀ ਇਸ ਕਿ ਫਰਿਜ ਲਿਉਣ ਲਈ ਸਵ ਸ ਲਾਭ ਸਿੰਘ ਫੌਜੀ ਭੋਖੀ ਏ ਕੇ ਦੇ ਪ੍ਰਵਾਰ ਵਲੋਂ 50000 ਰੁਪਏ ਦੀ ਰਾਸ਼ੀ ਅਤੇ ਦਵਿੰਦਰ ਸਿੰਘ (ਗੰਡੂਕੇ) ਪਰਿਵਾਰ ਵੱਲੋ 50000 ਰੁਪਏ ਦੀ ਵੀਂ ਰਾਸੀ ਭੇਟ ਕੀਤੀ ਗਈ ਇਸ ਮੋਕੇ ਗੁਰਜੰਟ ਸਿੰਘ ਪ੍ਰਧਾਨ, ਯਦਵਿੰਦਰ ਸਿੰਘ ਲਾਡੀ ਖਜਾਨਚੀ ਸੁਖਮੰਦਰ ਸਿੰਘ ਮੰਦਰ ਮੀਤ ਪ੍ਰਧਾਨ, ਜਗਰੂਪ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਰਾਏ ਸਿੰਘ ਢੀਂਡਸਾ, ਜੋਗਿੰਦਰ ਸਿੰਘ ਸੈਕਟਰ, ਮਨਜੀਤ ਸਿੰਘ, ਅਮਰੀਕ ਸਿੰਘ, ਬਲਵੰਤ ਸਿੰਘ, ਭੋਲਾ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ