ਸੰਦੌੜ : ਅੱਜ ਪਿੰਡ ਬਾਪਲਾ ਵਿਖੇ ਸਾਬਕਾ ਸਰਪੰਚ ਗੁਰਚਰਨ ਸਿੰਘ ਦੇ ਗ੍ਰਹਿ ਵਿਖੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਸਾਹਿਬ ਅਤੇ ਉਨ੍ਹਾਂ ਦੀ ਪਿਆਰੀ ਬੇਟੀ ਨਿਸ਼ਾਤ ਅਖ਼ਤਰ ਜੀ ਨੇ ਆਪਣੀ ਪਾਰਟੀ ਕਾਂਗਰਸੀ ਦੇ ਆਗੂਆਂ ਲੋਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨਾਲ ਵਿਚਾਰ ਕੀਤੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਮੁਸ਼ਕਿਲਾਂ ਹੱਲ ਕਰਨ ਲਈ ਕਿਹਾ ਅਗੇ ਤੋ ਪਾਰਟੀ ਦੇ ਸੀਨੀਅਰ ਆਗੂ ਨੂੰ ਸਾਬਕਾ ਡੀ ਜੀ ਪੀ ਨੇ ਸੀਨੀਅਰ ਆਗੂ ਅਤੇ ਪਾਰਟੀ ਦੇ ਅਹੁਦੇਦਾਰਾਂ ਸਹਿਬਾਨਾਂ ਨੂੰ ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੂੰ ਨੂੰ ਹੋਰ ਮਜ਼ਬੂਤ ਕਰਨ ਲਈ ਆਖਿਆ ਤਾਂ ਕੇ ਪੰਜਾਬ ਦੀ ਝਾੜੂ ਵਾਲਿਆਂ ਦੀ ਸਰਕਾਰ ਬਹੁਤ ਹੀ ਨਾਜ਼ੁਕ ਸਮੇਂ ਵਿੱਚੋ ਆਪਣਾਂ ਸਮਾਂ ਲੰਘਾ ਰਹੀਂ ਹੈ। ਅਤੇ ਹੁਣ ਲੋਕਾਂ ਨੇ ਮੰਨ ਬਣਾ ਲਿਆ 2027 'ਚ ਅਗਲੀਆਂ ਅਗਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਹੁਤ ਹੀ ਦੇ ਦੇ ਜਿਤ ਪ੍ਰਾਪਤ ਕਰੇਗੀ । ਇਸ ਦੇ ਨਾਲ ਇਸ ਮੌਕੇ ਸਰਦਾਰ ਨਿਰਮਲ ਸਿੰਘ ਧਲੇਰ ਕਲਾਂ, ਸੁਖਾਂ ਧਾਲੀਵਾਲ ਦਸੌਧਾ ਸਿੰਘ ਵਾਲਾ, ਤਰਸੇਮ ਸਿੰਘ, ਡਾ ਬਲਦੀਪ ਸਿੰਘ, ਨਿਰਮਲ ਸਿੰਘ, ਨਾਹਰ ਸਿੰਘ, ਬੂਟਾ ਸਿੰਘ