Thursday, December 18, 2025

Education

ਦਸੌਂਧਾ ਸਿੰਘ ਵਾਲਾ ਵਿਖੇ ਨਵੇਂ ਸੈਸ਼ਨ ਦੀ ਸੁ਼ਰੂਆਤ ਨੂੰ ਮੁੱਖ ਰੱਖਦੇ ਹੋਏ ਸਾਰਕਾਰੀ ਪਾ ਸਕੂਲ ਵਿਖੇ ਸੀ੍ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

April 01, 2025 05:54 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਜਿਸ ਵਿਚ ਵਿਸੇ਼ਸ ਤੌਰ ਤੇ ਬੀ ਪੀ ਈ ਓ ਸਾਹਿਬ  ਸ ਸੋਹਨ ਸਿੰਘ ਜੀ, ਡੀ ਆਰ ਸੀ ਮੁਹੰਮਦ ਸ਼ਫੀਕ ਜੀ, ਬੀ ਆਰ ਸੀ ਮੁਹੰਮਦ ਨਿਮਾਜ ਅਲੀ ਜੀ, ਸੀ ਐਚ ਟੀ ਸ ਅਰਵਿੰਦਰ ਸਿੰਘ ਜੀ, ਐਸ ਐਮ ਸੀ ਚੇਅਰਪਰਸਨ ਸੁਲਤਾਨਾ ਬੇਗਮ, ਐਸ ਐਮ ਸੀ, ਸਰਪੰਚ ਸੰਤੋਖ ਸਿੰਘ ਮੈਂਬਰ ਮੈਡਮ ਪਰਮਜੀਤ ਕੌਰ, ਸਮੁੱਚੀ ਪੰਚਾਇਤ, ਪਿ੍ ਮੈਡਮ ਰਵਿੰਦਰ ਕੌਰ ਜੀ ਅਤੇ ਸ ਸ ਸ ਦਸੌਂਧਾ ਸਿੰਘ ਵਾਲਾ ਦਾ ਸਮੂਹ ਸਟਾਫ਼, ਸ ਸੁਰਜੀਤ ਸਿੰਘ, ਸ ਬੇਅੰਤ ਸਿੰਘ, ਸ ਚਮਕੌਰ ਸਿੰਘ, ਸ ਨਗਿੰਦਰ ਸਿੰਘ, ਸ ਸੁਖਲਾਲ ਸਿੰਘ ਜੀ ਅਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਵਿਸੇ਼ਸ਼ ਤੌਰ ਤੇ ਸਿ਼ਰਕਤ ਕੀਤੀ। ਸਮੂਹ ਸਟਾਫ ਵੱਲੋਂ ਆਏ ਸੱਜਣਾ ਦਾ ਧੰਨਵਾਦ ਕੀਤਾ ਗਿਆ। ਸ ਬੇਅੰਤ ਸਿੰਘ ਜੀ ਦਸੌਧਾ ਸਿੰਘ ਵਾਲਾ ਅਤੇ ਮੈਡਮ ਪਰਵੀਨ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਜਲਵਾਣਾ ਜੀ ਵੱਲੋਂ ਸਕੂਲ ਨੂੰ 1100-1100 ਨੂੰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਸਮੂਹ ਸਟਾਫ ਵੱਲੋਂ ਮਾਲੀ ਸਹਿ ਇਸਤਾ ਦੇਣ ਵਾਲਿਆਂ ਦਿਓ ਧੰਨਵਾਦ ਕੀਤਾ ਗਿਆ।

Have something to say? Post your comment

 

More in Education

ਵਿਦਿਆਰਥੀਆਂ ਨੂੰ ਠੰਡ ਤੋਂ ਬਚਾਉਣ ਲਈ ਜਾਗਰੂਕ ਕੀਤਾ

ਕੋਟਪਾ ਐਕਟ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਈ 

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਜਯੋਤੀ ਸ਼ਰਮਾ ਨੇ ਸੰਗੀਤ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿ਼ਆ

ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 29 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

IISER ਮੋਹਾਲੀ ਵੱਲੋਂ ਆਪਣਾ 19ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸਰਕਾਰੀ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਪੰਜਾਬੀ ਯੂਨੀਵਰਸਿਟੀ ਦੇ ਜੀਵ-ਵਿਗਿਆਨ ਵਿਭਾਗ ਨੇ ਮਨਾਇਆ 58ਵਾਂ ਸਥਾਪਨਾ ਦਿਵਸ

ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਤੋਂ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨੇ ਕੀਤਾ ਪੰਜਾਬੀ ਯੂਨੀਵਰਸਿਟੀ ਦਾ ਦੌਰਾ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ CBSE ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ