Wednesday, May 01, 2024

Majha

ਨਵ ਦੁਰਗਾ ਮੰਦਿਰ ਮਾੜੀ ਕੰਬੋ ਕੇ ਵਿਖੇ ਸਲਾਨਾ ਜਾਗਰਣ ਕਰਵਾਇਆ

April 18, 2024 10:39 PM
Manpreet Singh khalra

ਪਿੰਡ ਮਾੜੀ ਕੰਬੋ ਕੇ ਵਿਖੇ ਨਵ ਦੁਰਗਾ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਮਾਤਾ ਰਾਜ ਦੇਵਾ ਦੀ ਅਗਵਾਈ ਹੇਠ ਸਲਾਨਾ ਜਾਗਰਣ ਕਰਵਾਇਆ ਗਿਆ ਇਸ ਮੌਕੇ ਪੁਹਚੀ ਭਜਨ ਮੰਡਲੀ ਹੈਪੀ ਚੀਮਾ ਸਾਥੀਆਂ ਨੇ ਮਾਤਾ ਦਾ ਗੁਨਗਾਨ ਕੀਤਾ ਇਸ ਮੌਕੇ ਆਈਆ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ

ਇਸ ਮੌਕੇ ਮਾਤਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ ਆਏ ਹੋਏ ਸਾਰੇ ਆਗੂ ਨੂੰ ਮਾਤਾ ਜੀ ਦੇ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ

ਇਸ ਮੌਕੇ ਪਹੁੰਚੇ ਯੂਥ ਵਿੰਗ ਪ੍ਰਧਾਨ ਹਲਕਾ ਖੇਮਕਰਨ ਗੁਰਦੇਵ ਸਿੰਘ ਕੰਬੋ ਕੇ, ਹਲਕਾ ਕੋਡੀਨੇਟਰ ਪੱਟੀ ਤਰਸੇਮ ਸਿੰਘ ਚੂਸਲੇਵੜ, ਯੂਥ ਆਗੂ ਜਗਰਾਜ ਸਿੰਘ ਬੋਪਾਰਾਏ, ਮੰਡੀ ਯੂਨੀਅਨ ਪ੍ਰਧਾਨ ਭਿਖੀਵਿੰਡ ਜੋਗਿੰਦਰ ਸਿੰਘ,ਸੀਨੀਅਰ ਆਗੂ ਪਲਵਿੰਦਰ ਸਿੰਘ,ਆਪ ਆਗੂ ਅਸ਼ੋਕ ਕੁਮਾਰ ਜੀ,ਆਪ ਆਗੂ ਪ੍ਰੇਮ ਸਿੰਘ,ਆਪ ਆਗੂ ਕਾਰਜ ਸਿੰਘ ਦਿੱਲੀ ਵਾਲੇ ਸਰਪੰਚ ਹੀਰਾ ਸਿੰਘ, ਮੈਂਬਰ ਬਖਸ਼ੀਸ਼ ਸਿੰਘ, ਮੈਂਬਰ ਬਲਦੇਵ ਸਿੰਘ, ਆਪ ਆਗੂ ਸਰਵਨ ਸਿੰਘ,ਅਜੇ ਕੁਮਾਰ,ਪਰਬ ਕੁਮਾਰ

Have something to say? Post your comment

 

More in Majha

ਸੱਤ ਰੋਜ਼ਾ ਦਸਤਾਰ ਦੁਮਾਲਾ ਸਿਖਲਾਈ ਕੈਂਪ ਚੜਦੀ ਕਲਾ ਨਾਲ ਸੰਪਨ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼

ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ

ਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸ

BJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ

ਖਾਲੜਾ ਪੁਲਿਸ ਨੂੰ ਵੱਡੀ ਸਫਲਤਾ 3 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਦਸਤਾਰ ਦੁਮਾਲਾ ਸਿਖਲਾਈ ਕੈਂਪ : ਗੁਰਦੁਆਰਾ ਪ੍ਰਬੰਧਕ ਕਮੇਟੀ

ਟਰਾਂਸਫਾਰਮਰ ਤੋ ਚੰਗਿਆੜੀ ਡਿੱਗਣ ਕਾਰਨ ਕਣਕ ਸੜਕੇ ਹੋਈ ਸੁਆਹ

ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਯੂਨੀਅਨ ਦੀ ਹੋਈ ਵਿਸ਼ੇਸ਼ ਮੀਟਿੰਗ

ਸੱਤ ਰੋਜਾ ਫ੍ਰੀ ਦਸਤਾਰ ਦੁਮਾਲਾ ਸਿਖਲਾਈ ਕੈਂਪ ਭਿੱਖੀਵਿੰਡ ਵਿਖੇ