Thursday, May 09, 2024

Haryana

ਲੋਕਸਭਾ ਚੋਣ ਲਈ ਕਰਮਚਾਰੀ ਵੋਟਰਾਂ ਲਈ ਪੇਡ ਛੁੱਟੀ ਦਾ ਐਲਾਨ

April 10, 2024 11:17 AM
SehajTimes

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਲੋਕਸਭਾ ਆਮ ਚੋਣ 2024 ਵਿਚ ਗੁਆਂਢੀ ਸੂਬਿਆਂ ਦੇ ਵੋਟਰ ਜੋ ਹਰਿਆਣਾ ਸਰਕਾਰ ਵਿਚ ਕੰਮ ਕਰ ਰਹੇ ਹਨ ਨੁੰ ਵੋਟ ਪਾਉਣ ਲਈ ਪੇਡ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਗੁਆਂਢੀ ਸੂਬਿਆਂ ਦੇ ਮੂਲ ਨਿਵਾਸੀ ਜੋ ਹਰਿਆਣਾ ਸਰਕਾਰ ਦੇ ਦਫਤਰਾਂ, ਰੋਰਡਾਂ, ਨਿਗਮਾਂ ਤੋਂ ਇਲਾਵਾ ਵਿਦਿਅਕ ਸੰਸਥਾਨ, ਵੱਖ-ਵੱਖ ਕਾਰਖਾਨੇ, ਦੁਕਾਨਾਂ, ਵਪਾਰਕ ਅਤੇ ਨਿਜੀ ਸੰਸਥਾਨਾਂ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਵੋਟ ਆਪਣੇ ਰਾਜ ਵਿਚ ਬਣਿਆ ਹੋਇਆ ਹੈ ਜੋ ਅਜਿਹੇ ਕਰਮਚਾਰੀਆਂ ਲਈ ਹੇਠਾਂ ਲਿਖੇ ਮਿੱਤੀਆਂ ਨੂੰ ਪੇਡ ਲੀਵ ਦੇ ਰੂਪ ਵਿਚ ਨਾਮਜਦ ਕੀਤਾ ਗਿਆ ਹੈ।

ਉਨ੍ਹਾਂ ਨੇ ਦਸਿਆ ਕਿ ਉੱਤਰ ਪ੍ਰਦੇਸ਼ ਵਿਚ 19 ਅਪ੍ਰੈਲ, 26 ਅਪ੍ਰੈਲ, 7 ਮਈ, 13 ਮਈ, 20 ਮਈ, 25 ਮਈ ਅਤੇ 1 ਜੂਨ, 2024 ਅਤੇ ਉਤਰਾਖੰਡ 19 ਅਪ੍ਰੈਲ ਤੇ ਰਾਜਸਤਾਨ ਵਿਚ 19 ਅਪ੍ਰੈਲ ਅਤੇ 26 ਅਪ੍ਰੈਨ, ਏਨਸੀਟੀ ਦਿੱਲੀ ਵਿਚ 25 ਮਈ, ਹਿਮਾਚਲ ਪ੍ਰਦੇਸ਼ ਵਿਚ 1 ਜੂਨ, ਪੰਜਾਬ ਅਤੇ ਯੂਟੀ ਚੰਡੀਗੜ੍ਹ ਵਿਚ 1 ਜੂਨ, 2024 ਨੁੰ ਲੋਕਸਭਾ ਚੋਣ ਹੋਣੇ ਹਨ। ਉਨ੍ਹਾਂ ਨੇ ਦਸਿਆ ਕਿ ਇਹ ਧਿਆਨ ਰੱਖਣਾ ਮਹਤੱਵਪੂਰਨ ਹੈ ਕਿ ਕਰਮਚਾਰੀ ਸਿਰਫ ਆਪਣੇ ਸਬੰਧਿਤ ਸੰਸਦੀ ਖੇਤਰ ਵਿਚ ਚੋਣ ਦੇ ਦਿਨ ਹੀ ਪੇਡ ਲੀਵ ਦੇ ਹੱਕਦਾਰ ਹੋਣਗੇ।

Have something to say? Post your comment

 

More in Haryana

ਹਰਿਆਣਾ ਦੀਆਂ ਜੇਲ੍ਹਾਂ ਵਿਚ ਬੰਦ ਕੇਦੀਆਂ ਵਿਚ ਸਿਖਿਆ ਦੀ ਅਲੱਖ ਜਗਾ ਰਿਹਾ ਹੈ ਇਗਨੂੰ

ਰਾਜਨੀਤਿਕ ਪਾਰਟੀ ਤੇ ਉਮੀਦਵਾਰ ਡੂਜ਼ ਐਂਡ ਡੋਂਟਸ ਦਾ ਸਖਤੀ ਨਾਲ ਕਰਨ ਪਾਲਣ : ਚੋਣ ਅਧਿਕਾਰੀ

ਚੋਣ ਦੇ ਦਿਨ ਨਿਗਰਾਨੀ ਕਮੇਟੀ ਦੀ ਮੰਜੂਰੀ ਦੇ ਬਿਨਾਂ ਪ੍ਰਿੰਟ ਮੀਡੀਆ ਵਿਚ ਨਹੀਂ ਕੀਤੇ ਜਾਣਗੇ ਰਾਜਨੀਤਿਕ ਇਸ਼ਤਿਹਾਰ ਪ੍ਰਕਾਸ਼ਿਤ : ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਜਬਤ ਕੀਤੀ ਗਈ 7.24 ਕਰੋੜ ਰੁਪਏ ਦੀ ਨਗਦੀ

ਏਂਟੀ ਕਰਪਸ਼ਨ ਬਿਊਰੋ ਨੇ ਕੰਪਿਊਟਰ ਆਪਰੇਟਰ ਨੂੰ ਰਿਸ਼ਵਤ ਲੈਂਦੇ ਕੀਤਾ ਗਿਰਫਤਾਰ

ਲੋਕਸਭਾ ਚੋਣ ਪ੍ਰਚਾਰ ਦੌਰਾਨ ਸਰਕਾਰੀ ਰੇਸਟ ਹਾਊਸਾਂ ਦਾ ਪਾਰਟੀਆਂ ਤੇ ਉਮੀਦਵਾਰ ਨਹੀਂ ਕਰ ਸਕਣਗੇ ਵਰਤੋ : ਚੋਣ ਅਧਿਕਾਰੀ

ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਹਰਿਆਣਾ ਵਿਚ ਸਿਖਲਾਈ ਪ੍ਰੋਗ੍ਰਾਮ ਸ਼ੁਰੂ

ਹਰਿਆਣਾ ਵਿਚ ਵਿਭਾਗ ਦੀ ਪ੍ਰੀਖਿਆਵਾਂ 19 ਜੂਨ ਤੋਂ

ਜੇ ਸੀ ਬੋਸ ਯੂਨੀਵਰਸਿਟੀ ਦੇ ਕੰਮਿਊਨਿਟੀ ਕਾਲਜ ਦੇ 51 ਵਿਦਿਆਰਥੀਆਂ ਦਾ ਹੋਇਆ ਪਲੇਸਮੈਂਟ

25 ਮਈ ਨੂੰ ਚੋਣ ਕੇਂਦਰਾਂ 'ਤੇ ਗਰਮੀ ਤੋਂ ਬਚਾਅ ਦੇ ਹੋਣਗੇ ਵਿਸ਼ੇਸ਼ ਪ੍ਰਬੰਧ