Wednesday, November 26, 2025

Malwa

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਾਲੇਰਕੋਟਲਾ ਦੇ ਪਿੰਡ ਫਰਵਾਹੀ ਇਕਾਈ ਦੀ ਚੋਣ

March 26, 2024 04:59 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਾਲੇਰਕੋਟਲਾ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਅਤੇ ਬਲਾਕ ਖਜਾਨਚੀ ਰਛਪਾਲ ਸਿੰਘ ਰੜ ਦੀ ਅਗਵਾਈ ਹੇਠ ਬਲਾਕ ਮਲੇਰਕੋਟਲਾ ਦੇ ਪਿੰਡ ਫਰਵਾਹੀ ਇਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ 27 ਮੈਂਬਰੀ ਕਮੇਟੀ ਬਣਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਿ਼ਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਬਲਾਕ ਆਗੂ ਗੁਰਪ੍ਰੀਤ ਸਿੰਘ ਹਥਨ, ਤੇ ਮੇਜ਼ਰ ਸਿੰਘ ਹਥਨ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਸਬੰਧੀ ਜਾਣਕਾਰੀ ਦਿੰਦੀਆ ਹੋਏ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਨੇ ਦੱਸਿਆ ਕਿ ਪਿੰਡ ਫਰਵਾਹੀ ਦੇ ਦੀ ਇਕਾਈ ਦੀ ਚੋਣ ਵਿੱਚ ਜਗਦੀਸ਼ ਸਿੰਘ ਨੂੰ ਪ੍ਰਧਾਨ , ਪ੍ਰਗਟ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਤੋਤਾ ਸਿੰਘ ਨੂੰ ਮੀਤ ਪ੍ਰਧਾਨ, ਦਲਵਾਰਾ ਸਿੰਘ ਨੂੰ ਖਜਾਨਚੀ, ਚੰਦ ਸਿੰਘ ਨੂੰ ਸਹਾਇਕ ਖਜਾਨਚੀ, ਲਾਭ ਸਿੰਘ ਨੂੰ ਜਰਨਲ ਸਕੱਤਰ, ਰਣਜੀਤ ਸਿੰਘ ਨੂੰ ਪ੍ਰੈਸ ਸਕੱਤਰ ,ਸੁਖਪਾਲ ਸਿੰਘ ਨੂੰ ਸਗੰਠਨ ਸਕੱਤਰ ਅਤੇ 20 ਨੂੰ ਮੈਂਬਰ ਬਣਾਇਆ ਗਿਆ  । 

 

   

Have something to say? Post your comment