Wednesday, September 17, 2025

Malwa

ਸ਼੍ਰੀ ਚੰਦਨ ਗਰੇਵਾਲ ਨੂੰ ਸਫਾਈ ਕਮਿਸ਼ਨ ਚੇਅਰਮੈਨ ਪੰਜਾਬ ਲੱਗਣ ਤੇ ਬਿੰਨੀ ਸਹੋਤਾ ਵੱਲੋਂ ਨਿੱਘਾ ਸਵਾਗਤ 

March 07, 2024 07:00 PM
Daljinder Singh Pappi
ਪਟਿਆਲਾ : ਚੰਦਨ ਗਰੇਵਾਲ ਨੂੰ ਸਫਾਈ ਕਮਿਸ਼ਨ ਚੇਅਰਮੈਨ ਪੰਜਾਬ ਲੱਗਣ ਤੇ ਸਾਬਕਾ ਪ੍ਰਧਾਨ ਸਵੀਪਰ ਯੂਨੀਅਨ ਬਿੰਨੀ ਸਹੋਤਾ ਅਤੇ ਉਨਾਂ ਦੀ ਪੂਰੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਸਬੰਧੀ ਬਿੰਨੀ ਸਹੋਤਾ ਸਾਬਕਾ ਪ੍ਰਧਾਨ ਸਵੀਪਰ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਅਤੇ ਪੁਰਾਣੀ ਪੈਨਸ਼ਨ ਸ਼ਕੀਮ ਨੂੰ ਬਹਾਲ ਕਰਵਾਉਣ ਸਬੰਧੀ ਪੂਰਜ਼ੋਰ ਕਿਹਾ ਗਿਆ। ਇਸ ਮੌਕੇ ਨੇਤਰ ਬਿਡਲਾਨ, ਕਮਲ ਦਰੋਗਾ, ਸੰਦੀਪ ਦਰੋਗਾ, ਪੰਮੀ ਦਰੋਗਾ, ਕੁਲਦੀਪ ਦਰੋਗਾ, ਹੇਮ ਰਾਜ ਦਰੋਗਾ, ਅਸ਼ੋਕ ਏਕਤਾ ਪ੍ਰਧਾਨ, ਮੁਕੇਸ਼ ਰਾਹੀ, ਰਿੰਕੂ ਵੈਦ, ਸੰਜੂ ਕਾਂਗੜਾ, ਮੰਗਲ ਕਲਿਆਣ ਪ੍ਰਧਾਨ, ਅਜੈ ਕੁਮਾਰ ਸੋਨੀ, ਮੋਨੂੰ ਲੱਕੜ ਮੰਡੀ ਪ੍ਰਧਾਨ, ਰਾਹੁਲ ਵੈਦ, ਵਿਕਰਮ ਗੋਡਿਆਲ, ਰੋਹਿਤ ਬੋਹਤੇ, ਵਿਜੈ ਸੰਗਰ ਦਰੋਗਾ, ਧਰਮਿੰਦਰ ਪਾਸੀ ਰੋਡ, ਮਿੱਠੂ, ਬਿੱਲਾ ਬਾਰਨ, ਤਰਸ਼ੇਮ ਘਨੌਰ, ਹਿਮਾਸ਼ੂ, ਰਾਕੇਸ਼ ਕੁਮਾਰ ਸ਼ਾਸਤਰੀ, ਬਹਾਦਰ ਭੋਲਾ ਦਰੋਗਾ, ਗੁਰਸੇਵਕ ਸਿੰਘ ਅਤੇ ਦੀਪਕ ਸਹੋਤਾ ਆਦਿ ਆਗੂ ਸ਼ਾਮਲ ਹੋਏ।
 
 
 

Have something to say? Post your comment