ਕਦੇ ਕਦੇ ਦਿਲ ਵਿੱਚ ਅਜੀਬ ਜਿਹੇ ਖਿਆਲ ਆਉਂਦੇ ਹਨ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਇੱਕ ਉਦਾਸੀ ਦੀ ਪਰਤ ਮਨ 'ਤੇ ਛਾ ਜਾਂਦੀ ਹੈ।