26/27 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿੰਡ ਫਿਰੋਜ ਰੌਲੀਆ ਥਾਣਾ ਵਿਖੇ ਦਲਜੀਤ ਕੌਰ ਪਤਨੀ ਕਰਮਜੀਤ ਸਿੰਘ ਦੇ ਘਰ ਰਾਤ ਕਰੀਬ 01-30 ਵਜੇ 06 ਨੌਜਵਾਨਾਂ ਵਲੋ ਜਿਹਨਾਂ ਦੇ ਹੱਥਾ ਵਿੱਚ ਦਾਤਰ ਤੇ ਪਿਸਟਲ ਫੜੇ ਹੋਏ ਸਨ ਘਰ ਅੰਦਰ ਦਾਖਲ ਹੋ ਕੇ ਦਲਜੀਤ ਕੌਰ ਦੇ ਗੰਭੀਰ ਸੱਟਾਂ ਮਾਰਕੇ ਅਤੇ ਘਰ ਵਿੱਚੋ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ ਸਨ ।