ਉੱਤਰੀ ਭਾਰਤ ਵਿੱਚ ਲਗਾਤਾਰ ਵੱਧ ਰਹੀ ਭਿਆਨਕ ਗਰਮੀ ਦੇ ਮੱਦੇਨਜ਼ਰ ਯਾਰਾ ਇੰਡੀਆ ਨੇ ਪੰਜਾਬ ਦੇ ਝੋਨਾ ਉਤਪਾਦਕ ਕਿਸਾਨਾਂ ਲਈ ਵਿਸ਼ੇਸ਼ ਖੇਤੀਬਾੜੀ ਐਡਵਾਈਜ਼ਰੀ ਜਾਰੀ ਕੀਤੀ ਹੈ।
ਗਰਮੀ ਦੇ ਪੀਕ ਆਵਰਸ ਵਿੱਚ ਵਰਤਣ ਖਾਸ ਸਾਵਧਾਨੀਆਂ - ਡਾ. ਸੁਮਿਤਾ ਮਿਸ਼ਰਾ