ਨੈਸ਼ਨਲ ਹਾਈਵੇਅ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
ਡਿਪਟੀ ਕਮਿਸ਼ਨਰ ਵੱਲੋਂ ਮੁਰੰਮਤ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਸੜਕ ਨੂੰ ਜਲਦੀ ਤੋਂ ਜਲਦੀ ਵਰਤੋਂ ਯੋਗ ਬਣਾਉਣ ਦੀ ਹਦਾਇਤ
ਬੀਤੇ ਦਿਨ ਕੀਤਾ ਸੀ ਦੌਰਾ, ਮੌਕੇ ‘ਤੇ ਮੁਰੰਮਤ ਦੇ ਦਿੱਤੇ ਗਏ ਸਨ ਆਦੇਸ਼
ਸੜਕਾਂ ਦੀ ਮੁਰੰਮਤ ਦੇ ਸਬੰਧ ਵਿੱਚ ਕੋਈ ਲਾਪ੍ਰਵਾਹੀ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਲੋਕ ਨਿਰਮਾਣ ਵਿਭਾਗ ਵੱਲੋਂ 21 ਨੰਬਰ ਫਾਟਕ ਤੋਂ ਲਹਿਲ ਕਲੋਨੀ ਤੇ ਅਪਰ ਮਾਲ ਰੋਡ ਦੀ ਮੁਰੰਮਤ ਜਾਰੀ