Sunday, October 12, 2025

pressconference

ਮੀਤ ਹੇਅਰ ਨੇ ਚੁੱਪੀ ਤੋੜੀ... ਪ੍ਰੈਸ ਕਾਨਫਰੰਸ ਕਰਕੇ ਟਰੱਕ ਯੂਨੀਅਨ ਦੇ ਵਿਵਾਦ ਤੋਂ ਪੱਲਾ ਝਾੜਿਆ

ਗੁਰਦੀਪ ਸਿੰਘ ਬਾਠ ਦੀ ਸਿੱਧੀ ਉਂਗਲ ਤੋਂ ਬਾਅਦ ਮੀਤ ਹੇਅਰ ਨੇ ਦੋਸ਼ਾਂ ਦਾ ਦਿੱਤਾ ਜਵਾਬ,,,,

ਭੁਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025: ਸਰਗੁਨ ਮਹਿਤਾ ਨੇ ਪ੍ਰੈੱਸ ਕਾਨਫਰੈਂਸ ਵਿੱਚ ਕੀਤਾ ‘ਬਲੈਕ ਲੇਡੀ’ ਦਾ ਖੁਲਾਸਾ

23 ਅਗਸਤ ਨੂੰ ਆਈ.ਐਸ. ਬਿੰਦਰਾ ਪੀ.ਸੀ.ਏ. ਸਟੇਡੀਅਮ ’ਚ ਹੋਵੇਗਾ ਸ਼ਾਨਦਾਰ ਸਮਾਰੋਹ, ਯੋ ਯੋ ਹਨੀ ਸਿੰਘ, ਨੀਰੂ ਬਾਜਵਾ, ਜੈਕਲਿਨ ਫਰਨਾਂਡਿਜ਼, ਮਨੀਸ਼ ਪੌਲ ਸਮੇਤ ਹੋਣਗੇ ਧਮਾਕੇਦਾਰ ਪ੍ਰਦਰਸ਼ਨ

ਆਈਟੀ ਜੋਨ ਦੇ ਪਲਾਟ ਔਰੈਂਜ ਅਤੇ ਗ੍ਰੀਨ ਜੋਨ ਦੱਸ ਕੇ ਵੇਚੇ, ਢਾਈ ਕਰੋੜ ਲੈ ਕੇ ਬਿਲਡਰ ਨੇ ਕਿਹਾ ਮੈਨੂੰ ਤਾਂ 25 ਲੱਖ ਮਿਲੇ: ਪੀੜਤ

ਢਕੋਲੀ ਦੇ ਰਹਿਣ ਵਾਲੇ ਰਾਮ ਭਜ ਗਰਗ ਅਤੇ ਉਨ੍ਹਾਂ ਦੇ ਪਰਿਵਾਰ ਨੇ ਪ੍ਰੈਸ ਕਾਨਫਰੰਸ ਵਿੱਚ ਬਿਲਡਰ 'ਤੇ ਗੰਭੀਰ ਆਰੋਪ ਲਗਾਏ। 

CM ਮਾਨ ਨੇ ਕੀਤਾ ਵੱਡਾ ਸਮਝੌਤਾ ਪੰਜਾਬ ‘ਚ 1200MW ਦਾ ਸੋਲਰ ਪਾਵਰ ਐਗਰੀਮੈਂਟ 431 ਕਰੋੜ ਦੀ ਹੋਵੇਗੀ ਬੱਚਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ PSPCL ਦੁਆਰਾ ਕੀਤੇ ਸੂਰਜੀ ਊਰਜਾ ਖਰੀਦ ਸਮਝੌਤੇ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਦੱਸਿਆ ਕਿ ਕੰਪਨੀ ਵੱਲੋਂ ਹੁਸ਼ਿਆਰਪੁਰ ਦੀਆਂ 200 ਯੂਨਿਟਾਂ ਲਈ 2.75 ਰੁਪਏ ਪ੍ਰਤੀ ਯੂਨਿਟ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਾਊਂਟਰ ਬਿਡਿੰਗ ਲਈ ਸਵਿਸ ਚੈਲੇਂਜ ਵਿਧੀ ਲਾਗੂ ਕੀਤੀ ਗਈ ਹੈ। ਕੰਪਨੀ ਨੇ ਪਹਿਲਾਂ 2.59 ਰੁਪਏ ਪ੍ਰਤੀ ਯੂਨਿਟ ਬੋਲੀ ਲਗਾਈ ਸੀ ਪਰ PSPCL ਨੇ ਇਸ ਵਿੱਚ 6 ਪੈਸੇ ਦੀ ਕਟੌਤੀ ਕੀਤੀ ਸੀ।