ਜ਼ਿਲ੍ਹੇ ਵਿੱਚ 19568 ਕਿਸਾਨ ਪਰਿਵਾਰ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ 2000 ਦੀ ਵਿੱਤੀ ਸਹਾਇਤਾ ਲੈਣਗੇ
ਜ਼ਿਲ੍ਹੇ ਵਿੱਚ 12,288 ਕਿਸਾਨਾਂ ਦੀ ਲੈਂਡ ਸੀਡਿੰਗ ਤੇ ਈ.ਕੇ.ਵਾਈ.ਸੀ ਪੈਂਡਿੰਗ ਕਿਸਾਨ ਆਪਣੇ ਨਜ਼ਦੀਕ ਦੇ ਖੇਤੀਬਾੜੀ ਦਫਤਰ ਵਿਖੇ ਆਪਣੀ ਜ਼ਮੀਨ ਦੀ ਮਲਕੀਅਤ ਸਬੰਧੀ ਫਰਦ ਅਤੇ ਆਧਾਰ ਕਾਰਡ ਜਮ੍ਹਾਂ ਕਰਵਾਉਣ