ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਮੇਜਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਅਟੀਐਮ ਵਿੱਚ ਖੇਤਰੀ ਸੇਲ ਪ੍ਰਤੀਨਿਧ, ਗਰੁੱਪ ਲੀਡਰ, ਸੀਨੀਅਰ ਖੇਤਰੀ ਸੇਲ ਪ੍ਰਤੀਨਿਧ ਤੇ ਸੇਲ ਰੋਲ ਦੀਆਂ ਅਸਾਮੀਆਂ ਲਈ ਬਿਊਰੋ ਵੱਲੋਂ 8 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।