Saturday, September 06, 2025

mukandsingh

ਮੈਂਬਰ ਪਾਰਲੀਮੈਂਟ ਦਲਵਿੰਦਰ ਸਿੰਘ ਗਿੱਲ ਵੱਲੋਂ ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾ ਦਾ ਸਨਮਾਨ

ਕੈਨੇਡਾ ਦੀ ਕੈਲਗਰੀ ਸ਼ਹਿਰ ਦੇ ਨੌਰਥ ਈਸ਼ਟ ਦੀ ਸੀਟ ਮੈਕਨਾਈਟ ਸੀਟ ਤੋਂ ਮੈਂਬਰ ਪਾਰਲੀਮੈਂਟ ਦਲਵਿੰਦਰ ਸਿੰਘ ਗਿੱਲ ਨੇ ਕੈਨੇਡਾ ਫੇਰੀ ਤੇ ਗਏ ਜਿਲ੍ਹਾ ਮਾਲੇਰਕੋਟਲਾ ਦੇ ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾ ਨੂੰ ਪੱਤਰਕਾਰਤਾ ਦੇ ਖ਼ੇਤਰ ਵਿਚ ਨਿਭਾਈਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ।

ਪ੍ਰਤਿਸਟ ਅਕਾਲੀ ਆਗੂ ਜਥੇਦਾਰ ਮੁਕੰਦ ਸਿੰਘ ਸ਼ੇਰਪੁਰ ਦੀ 23ਵੀਂ ਬਰਸੀ ਮਨਾਈ

ਘੇ  ਸਮਾਜ ਸੇਵਕ, ਸਿੱਖ ਪੰਥ ਦੀ ਮਹਾਨ ਧਾਰਮਿਕ ਸ਼ਖ਼ਸੀਅਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਮਾਂ ਸਮਾਂ 25 ਸਾਲ ਬਤੌਰ ਮੈਂਬਰ ਸੇਵਾਵਾਂ ਨਿਭਾਉਣ ਵਾਲੀ ਹਸਤੀ ਜਥੇਦਾਰ ਮੁਕੰਦ ਸਿੰਘ ਸ਼ੇਰਪੁਰ ਦੀ 23ਵੀਂ ਸਲਾਨਾਂ ਬਰਸੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਾਹੀਂ ਸੁਖਮਨੀ ਸਾਹਿਬ ਦੇ ਜਾਪੁ ਕਰਵਾਕੇ ਮਨਾਈ ਗਈ।