ਮੈਡੀਕਲ ਪ੍ਰੈਕਟੀਸ਼ਨਰ ਐਸੋਸੀਸ਼ਨ 295 ਪੰਜਾਬ ਜ਼ਿਲਾ ਲੁਧਿਆਣਾ ਬਲਾਕ ਰਾੜਾ ਸਾਹਿਬ ਵੱਲੋਂ ਜ਼ਿਲਾ ਪ੍ਰਧਾਨ ਡਾ. ਸੁਖਵਿੰਦਰ ਸਿੰਘ ਅਟਵਾਲ ਤੇ ਬਲਾਕ ਪ੍ਰਧਾਨ ਡਾ. ਬਚਿੱਤਰ ਸਿੰਘ ਦੀ ਅਗਵਾਈ ਹੇਠ ਸਿਮਰਤ ਹੈਲਥ ਕੇਅਰ ਸੈਂਟਰ ਰਾੜਾ ਸਾਹਿਬ ਵਿਖੇ ਫ਼ਲਦਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ |