ਦਰੱਖਤ ਸਾਡੇ ਜੀਵਨ ਲਈ ਬਹੁਤ ਜਰੂਰੀ ਹਨ। ਦਰੱਖਤ ਸਾਨੂੰ ਮੁਫ਼ਤ ਵਿੱਚ ਆਕਸੀਜਨ ਪ੍ਰਦਾਨ ਕਰਦੇ ਹਨ, ਜਿਸ ਨਾਲ ਅਸੀਂ ਸਾਹ ਲੈ ਸਕਦੇ ਹਾਂ, ਅਤੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਨੂੰ ਆਪਣੇ ਵਿੱਚ ਸੋਖ ਕੇ ਹਵਾ ਨੂੰ ਸਾਫ਼ ਵੀ ਕਰਦੇ ਹਨ।
ਹਰਿਆਣਾ ਨੂੰ ''ਜੀਰੋ ਅਪਰਾਧ'' ਵਾਲਾ ਸੂਬਾ ਬਨਾਉਣਾ ਸਾਡਾ ਟੀਚਾ - ਮੁੱਖ ਮੰਤਰੀ