Saturday, May 04, 2024

kids

ਦਾਰੂ ਪੀ ਕੇ ਸਕਾ ਮਾਮਾ ਬਣਿਆ 'ਕੰਸ ਮਾਮਾ'

ਜ਼ੀਰਾ : ਜ਼ੀਰਾ ਦੇ ਨੇੜਲੇ ਪਿੰਡ ਰਟੌਲ ਬੇਟ ਵਿਖੇ ਬੀਤੀ ਰਾਤ ਸਕੇ ਮਾਮੇ ਨੇ ਆਪਣੇ ਇਕ ਭਾਣਜਾ ਅਤੇ ਦੋ ਭਾਣਜੀਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ । ਏਨਾ ਹੀ ਨਹੀਂ ਇਸ ਦੌਰਾਨ ਉਕਤ ਵਹਿਸ਼ੀ ਨੇ ਆਪਣੀ ਭੈਣ ਨੂੰ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿੱਤਾ । ਮ੍ਰਿਤਕ ਬੱਚਿਆ ਦੇ ਪਿਤਾ ਬੋ

ਕੈਨੇਡਾ ਦੇ ਇਕ ਹੋਰ ਸਕੂਲ ‘ਚੋਂ ਮਿਲੀਆਂ ਕਬਰਾਂ

ਓਟਾਵਾ: ਸਸਕੈਚਵਾਨ ਵਿਚ ਫੈਡਰੇਸ਼ਨ ਆਫ ਸਵਰਨ ਇੰਡਿਜਿਨਜ ਨੇਸ਼ਨਜ਼ ਅਤੇ ਕਾਓਸੇਸੇਸ ਫਸਟ ਨੇਸ਼ਨ ਨੇ ਇਕ ਭਿਆਨਕ ਅਤੇ ਹੈਰਾਨ ਕਰਨ ਵਾਲੀ ਖੋਜ ਦਾ ਐਲਾਨ ਕੀਤਾ ਹੈ। ਇਹ ਖੋਜ ਸਾਬਕਾ ਮੈਰੀਵੇਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ, ਜੋ ਰੇਜੀਨਾ ਤੋਂ 

ਕੋਰੋਨਾ ਪੀੜਤ ਬੱਚਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਅਧੀਨ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਬੱਚਿਆਂ ਵਿੱਚ ਵਧੇਰੇ ਸਮੱਸਿਆ ਵੇਖੀ ਜਾਂਦੀ ਹੈ, ਤਦ ਹੀ ਜਾਂਚ ਜਰੂਰੀ ਹੈ । 

India : ਅੱਜ ਬੱਚਿਆਂ ‘ਤੇ Corona ਵੈਕਸੀਨ ਦਾ ਟਰਾਇਲ ਹੋਵੇਗਾ

ਨਵੀਂ ਦਿੱਲੀ: ਕੋਵੈਕਸਿਨ ਦੇ ਕਲੀਨਿਕਲ ਅਜ਼ਮਾਇਸ਼ਾਂ ਲਈ ਬੱਚਿਆਂ ਦੀ ਸਕ੍ਰੀਨਿੰਗ ਅੱਜ ਤੋਂ ਹੀ ਦਿੱਲੀ ਦੇ ਏਮਜ਼ ਵਿਖੇ ਸ਼ੁਰੂ ਹੋ ਰਹੀ ਹੈ। ਦੇਸ਼ ਭਰ ’ਚ ਬੱਚਿਆਂ ’ਤੇ ਹੋਣ ਵਾਲੇ ਇਸ ਟਰਾਇਲ ’ਚ ਕੁੱਲ 525 ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ, ਕੋਵੈਕਸੀਨ ਦੀ ਦੋਵਾਂ ਖੁਰਾਕਾਂ

​ਕੋਰੋਨਾ ਕਾਰਨ ਹੁਣ ਤੱਕ 1742 ਬੱਚਿਆਂ ਨੇ ਗੁਆਏ ਆਪਣੇ ਮਾਪੇ

ਨਵੀਂ ਦਿੱਲੀ : Corona Virus ਕਾਰਨ ਅਨਾਥ ਬੱਚਿਆਂ ਦੇ ਮਾਮਲੇ 'ਤੇ ਸੁਣਵਾਈ ਦੌਰਾਨ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਅਧਿਕਾਰ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਮਾਰਚ, 2020 ਤੋਂ, 1742 ਬੱਚੇ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਹਨ। ਕਮਿਸ਼ਨ ਨੇ ਕਿਹਾ ਹੈ ਕਿ 7464 ਬੱਚਿ