Friday, November 07, 2025

kidnapped

ਮੋਹਾਲੀ ਪੁਲਿਸ ਵੱਲੋਂ ਅਗਵਾ ਹੋਏ ਪੱਤਰਕਾਰ ਨੂੰ 12 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਛੁਡਵਾ ਕੇ 01 ਦੋਸ਼ੀ  ਗ੍ਰਿਫ਼ਤਾਰ

ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ, ਹਰਮਨਦੀਪ ਸਿੰਘ ਹਾਂਸ, ਆਈ ਪੀ ਐਸ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ 

ਪਿਓ ਨੇ ਦੱਸਿਆ ਆਪਣੇ ਪੁੱਤ ਦਾ ਕਿਉ ਕੀਤਾ ਕਤਲ

13 ਅਗਸਤ ਆਪਣੇ 3 ਸਾਲ ਦੇ ਪੁੱਤਰ ਗੁਰਸੇਵਕ ਨੂੰ ਕਿਡਨੈਪ ਵਿਖਾ ਕੇ ਮਾਰਨ ਵਾਲੇ ਪਿਉ ਅੰਗਰੇਜ਼ ਸਿੰਘ ਨੇ 6 ਦਿਨ ਬਾਅਦ ਮੂੰਹ ਖੋਲ੍ਹਿਆ ਅਤੇ ਦੱਸਿਆ ਕਿ ਉਸ ਨੇ ਮਾਸੂਮ ਪੁੱਤਰ ਦਾ ਕਤਲ ਆਪਣੇ ਹੱਥਾ ਨਾਲ ਕਿਉਂ ਕੀਤਾ । ਹਾਲਾਂਕਿ ਉਸ ਨੇ ਜਿਹੜਾ ਤਰਕ ਦਿੱਤਾ ਹੈ ਉਸ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਪਿਉ ਨੇ ਕਿਹਾ ਕਿ ਗ਼ਰੀਬੀ ਦੀ ਵਜ੍ਹਾ ਕਰਕੇ ਉਸ ਨੇ ਪੁੱਤਰ ਦਾ ਕਤਲ ਕੀਤਾ ਹੈ ਅਤੇ ਫਿਰ ਉਹ ਆਪਣੇ ਆਪ ਨੂੰ ਵੀ ਮਾਰਨਾ ਚਾਹੁੰਦਾ ਸੀ ।