Tuesday, May 14, 2024

khalra

BJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ

ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜਸਪਾਲ ਸਿੰਘ ਖਾਲੜਾ, ਮੰਡਲ ਪ੍ਰਧਾਨ ਅਮਨ ਸ਼ਰਮਾ  ਖਾਲੜਾ ਦੀ ਅਗਵਾਈ ਹੇਠ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਕਰਵਾਈ ਗਈ 

ਸੈਕੰਡਰੀ ਸਮਾਰਟ ਸਕੂਲ ਖਾਲੜਾ ਦਾ ਸਲਾਨਾ ਨਤੀਜਾ 100 % ਰਿਹਾ ਹੈ

ਸਰਕਾਰੀ. ਸੀਨੀ. ਸੈਕੰ ਸਕੂਲ ਖਾਲੜਾ ਨੇ ਵਿਦਿਆਰਥੀਆ ਦਾ ਨਤੀਜਾ ਐਲਾਨਿਆ

ਖਾਲੜਾ ਕਰਿਆਨਾ ਯੂਨੀਅਨ ਵੱਲੋ 25 ਤੇ 26 ਮਾਰਚ 2024 ਨੂੰ ਕਰਿਆਨਾ ਦੁਕਾਨਾਂ ਬੰਦ

 ਖਾਲੜਾ ਕਰਿਆਨਾ ਯੂਨੀਅਨ ਵੱਲੋ 25 ਤੇ 26 ਮਾਰਚ 2024 ਨੂੰ ਦੋ ਦਿਨ ਕਰਿਆਨਾ ਦੁਕਾਨਾਂ ਬੰਦ । ਖਾਲੜਾ ਕਰਿਆਨਾ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਧਵਨ ( ਸੋਨੂੰ ) ਨੇ ਗੱਲਬਾਤ ਦੌਰਾਨ ਕਿਹਾ

JE Satnam Singh Khalra ਦੀ Funeral Prayers ਵਿੱਚ ਵੱਡੀ ਗਿਣਤੀ ਵਿੱਚ ਉੱਘੀਆਂ ਸ਼ਖਸ਼ੀਅਤਾ ਪੁੱਜੀਆਂ

ਬੀਤੇ ਕੁਝ ਦਿਨ ਪਹਿਲਾਂ ਜੇਈ ਸਤਨਾਮ ਸਿੰਘ ਖਾਲੜਾ ਜੀ ਸਵਰਗਵਾਸ ਹੋ ਗਏ ਹਨ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਲਕੀਰ ਸਾਹਿਬ ਤਰਨ ਤਰਨ ਵਿਖੇ ਹੋਈ l 

ਆਪ ਦੀ ਸਰਕਾਰ ਆਪਦੇ ਦੁਆਰ ਸਰਹੰਦੀ ਪਿੰਡ ਖਾਲੜਾ ਪਹੁੰਚੀ

ਸਾਰੇ ਸਰਕਾਰੀ ਅਫਸਰਾਂ ਨੇ ਨੇਪਰੇ ਚਾੜੇ ਜਨਤਾ ਦੇ ਸਰਕਾਰੀ ਕੰਮ।

ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮਗਾਉਣ ਵਾਲੇ ਸਮਗਲਰ ਚੜੇ ਪੰਜਾਬ ਪੁਲਿਸ ਹੱਥੀ। ਥਾਣਾ ਖਾਲੜਾ ਨੂੰ ਮਿਲੀ ਵੱਡੀ ਸਫਲਤਾ

ਕਮਿਸ਼ਨ ਲੈ ਕੇ ਵੱਡੇ ਸਮਗਲਰਾਂ ਨੂੰ ਕਰਦੇ ਸੀ ਸਪਲਾਈ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਖਾਲੜਾ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ

ਸਰਹੰਦੀ ਪਿੰਡ ਖਾਲੜਾ ਵਿਖੇ ਸੀਨੀਅਰ ਸੈਕੰਡਰੀ ਸਕੂਲ ਲੜਕੇ (ਖਾਲੜਾ) ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਉਜਵਲ ਭਵਿੱਖ ਲਈ ਅਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਸ਼ਿਵ ਮੰਦਿਰ ਖਾਲੜਾ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ।

ਖਾਲੜਾ ਵਾਸੀਆਂ ਨੇ ਸ਼ਿਵ ਮੰਦਰ ਖਾਲੜਾ ਤੋਂ ਮਾਤਾ ਸੁਨੀਤਾ ਦੇਵੀ ਜੀ ਡੱਲ ਵਾਲਿਆਂ ਦੀ ਅਗਵਾਈ ਹੇਠ ਰਾਮ ਮੰਦਰ ਅਯੁੱਧਿਆ ਤੋਂ ਅਕਸ਼ਿਤ ਕਲਸ਼ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਿਵ ਮੰਦਰ ਖਾਲੜਾ ਦੀ ਸਮੁੱਚੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਕੱਢੀ ਗਈ ਵਿੱਚ ਕਲਸ਼ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ।

ਖਾਲੜਾ ਦੇ ਧੰਨ ਭਾਈ ਜਗਤਾ ਜੀ ਤੋਂ ਸਰਬੰਸਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਦਿਹਾੜੇ ਸਮਰਪਿਤ ਨਗਰ ਕੀਰਤਨ

ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 357 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਹੱਦੀ ਕਸਬਾ ਖਾਲੜਾ ਦੇ ਗੁਰਦੁਆਰਾ ਭਾਈ ਜਗਤਾ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਹੀ ਵਿੱਚ ਵਿਸ਼ਾਲ ਨਗਰ ਕੀਤਰਨ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਨੇ ਹਿਸਾ ਲੇ ਗੁਰੂ ਸਾਹਿਬ ਦੀ ਪਾਲਕੀ ਦੇ ਨਾਲ ਨਾਲ ਚਲ ਬਾਣੀ ਦੇ ਜਸ ਗਾਏ

ਐਸ ਐਸ ਓ ਬਲਵਿੰਦਰ ਸਿੰਘ ਵੱਲੋ ਖਾਲੜਾ ਪੁਲਿਸ ਸਟੇਸ਼ਨ ਦੇ ਪੂਰੇ ਸਾਲ 2023 ਦੇ ਦਰਜ਼ ਮੁਕਦਮਿਆਂ ਦਾ ਵੇਰਵਾ ਜਨਤਕ ਕੀਤਾ ਗਿਆ

ਅੱਜ ਖਾਲੜਾ ਪੁਲੀਸ ਸਟੇਸ਼ਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਐਸ ਐਚ ਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2023 ਵਿੱਚ ਪੁਲਿਸ ਸਟੇਸ਼ਨ ਖਾਲੜਾ ਵੱਲੋਂ ਹੁਣ ਤੱਕ 50 ਮੁਕਦਮੇ ਦਰਜ ਕੀਤੇ ਗਏ ਹਨ ਤੇ ਜਿਨਾਂ ਵਿੱਚੋਂ 43 ਕਿੱਲੋ 909 ਗ੍ਰਾਮ ਹੈਰੋਇਨ, 22 ਡ੍ਰੋਨ , 3 ਪਿਸਟਲ, 12 ਚੋਰੀ ਦੇ ਵਹੀਕਲ , , 2 ਦੀਆ ਜਾਇਦਾਦ ਜਬਤ , 61,13,525 ਰੁਪਏ ਦੀ ਜਾਇਦਾਦ ਜਬਦ ਕੀਤੀ, 2,58,500 ਰੁਪਏ ਦੀ ਡਰੱਗ ਮਨੀ, ਅਤੇ 151 ਦੋਸ਼ੀ ਗ੍ਰਿਫਤਾਰ ਕੀਤੇ ਗਏ। ਉਹਨਾਂ ਦੱਸਿਆ ਕਿ ਇੱਕ ਸਰਹੱਦੀ ਇਲਾਕਾ ਹੈ 

ਸਤਿਕਾਰ ਕਮੇਟੀ ਦੇ ਪ੍ਰਧਾਨ ਵੱਲੋਂ ਗੁਰਦੁਆਰਾ ਕਲਗੀਧਰ ਸਿੰਘ ਸਭਾ (ਖਾਲੜਾ) ਕਮੇਟੀ ਦਾ ਗਠਨ ਕੀਤਾ ਗਿਆ

ਕਸਬਾ ਖਾਲੜਾ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਖਾਲੜਾ ਵਿਖੇ ਇੱਕ ਮੀਟਿੰਗ ਹੋਈ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਪੰਜ ਪ੍ਰਧਾਨੀ ਅਤੇ 12 ਮੈਬਰੀ ਕਮੇਟੀ ਦੀ ਚੋਣ ਕੀਤੀ ਗਈ।