Tuesday, September 16, 2025

joined

ਮਟੌਰ ਵਿਖੇ ਬਲਬੀਰ ਸਿੱਧੂ ਤੇ ਮੇਅਰ ਅਮਰਜੀਤ ਸਿੱਧੂ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਵਿੱਚ ਹੋਏ ਸ਼ਾਮਿਲ

ਇਹ ਲੋਕਾਂ ਦੀ ਅਸਲ ਆਵਾਜ਼ ਹੈ ਜੋ ਹੁਣ ਨਾਟਕਾਂ ਤੋਂ ਨਹੀਂ, ਨਤੀਜਿਆਂ ਤੋਂ ਉਮੀਦ ਰਖਦੀ ਹੈ : ਬਲਬੀਰ ਸਿੱਧੂ

ਮਟੌਰ ਵਿਖੇ ਬਲਬੀਰ ਸਿੱਧੂ ਤੇ ਮੇਅਰ ਅਮਰਜੀਤ ਸਿੱਧੂ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਵਿੱਚ ਹੋਏ ਸ਼ਾਮਿਲ

ਇਹ ਲੋਕਾਂ ਦੀ ਅਸਲ ਆਵਾਜ਼ ਹੈ ਜੋ ਹੁਣ ਨਾਟਕਾਂ ਤੋਂ ਨਹੀਂ, ਨਤੀਜਿਆਂ ਤੋਂ ਉਮੀਦ ਰਖਦੀ ਹੈ : ਬਲਬੀਰ ਸਿੱਧੂ

ਭਾਜਪਾ ਆਗੂ ਬੂਥ ਕਮੇਟੀਆਂ ਦੇ ਗਠਨ ਵਿੱਚ ਜੁਟੇ  

ਪਟਿਆਲਾ ਵਿਖੇ 30 ਨੌਜਵਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ

ਪਟਿਆਲਾ ਵਿਖੇ ਕਰੀਬ 30 ਨੌਜਵਾਨਾਂ ਨੇ ਪਟਿਆਲਾ ਦਿਹਾਤੀ ਤੋਂ ਮੇਘ ਚੰਦ ਸ਼ੇਰ ਮਾਜਰਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਅਤੇ ਜਸਦੀਪ ਸਿੰਘ ਨਿੱਕੂ ਜੁਆਇੰਟ ਸਕੱਤਰ ਪੰਜਾਬ ਅਤੇ ਅਸ਼ੋਕ ਸਿਰਸਵਾਲ ਸਾਬਕਾ ਐਸ ਸੀ ਵਿੰਗ ਪਟਿਆਲਾ ਦੀ ਅਗਵਾਈ ਵਿੱਚ ਆਪ ਦੀ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਅਮਰਜੀਤ ਸਿੰਘ, ਬਾਬੂ ਰਾਮ, ਦਿਨੇਸ਼ ਕੁਮਾਰ, ਇਸਾਨ, ਬਖਸੀਸ ਸਿੰਘ, ਸਤਿੰਦਰ ਕੁਮਾਰ, ਸੁਪਿੰਦਰ ਸਿੰਘ ਟਿਵਾਣਾ, ਮਨੋਜ, ਨਵਰੋਜ ਸਿੰਘ, ਗੁਰਪ੍ਰੀਤ ਸਿੰਘ, ਕਿਰਤਜੋਤ, ਗੁਰਪ੍ਰੀਤ ਰਾਏ ਤੋਂ ਇਲਾਵਾ ਤਕਰੀਬਨ 30 ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।