Saturday, May 04, 2024

honey

ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਟਰੇਨਿੰਗ ਕੈਂਪ 1 ਮਾਰਚ 2024 ਤੋਂ

ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸ਼ਹਿਦ ਦੀਆਂ ਮੱਖੀਆਂ ਪਾਲਣ (ਬੀ-ਕੀਪਿੰਗ) ਦੇ ਕਿੱਤੇ ਨੂੰ  ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਆਈ. ਏ. ਐਸ ਦੀ ਪ੍ਰੇਰਨਾ ਅਤੇ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ ਨਗਰ ਦੀ ਯੋਗ ਅਗਵਾਈ 

ਸ਼ਹਿਦ ਤੇ ਕਿਸ਼ਮਿਸ਼ ਇਕੱਠੇ ਖਾਣ ਨਾਲ ਦੂਰ ਹੋਵੇਗੀ ਖੂਨ ਦੀ ਕਮੀ

ਦੰਦ ਮਜ਼ਬੂਤ: ਸ਼ਹਿਦ ਅਤੇ ਕਿਸ਼ਮਿਸ਼ ਦਾ ਸੇਵਨ ਦੰਦਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਤੁਹਾਡੀ ਓਰਲ ਹੈਲਥ ਠੀਕ ਰਹਿੰਦੀ ਹੈ। ਇਹ ਮਿਸ਼ਰਣ ਤੁਹਾਡੇ ਹਾਨੀਕਾਰਕ ਬੈਕਟੀਰੀਆ ਨੂੰ ਸਾਫ਼ ਕਰਕੇ ਅਤੇ ਤੁਹਾਡੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ।

ਨੋਜਵਾਨ ਆਗੂ ਆਮ ਆਦਮੀ ਪਾਰਟੀ ਹੱਨੀ ਲੂਥਰਾ ਨੇ ਨੌਜਵਾਨਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ

ਅੱਜ ਰੁੱਖਾਂ ਦੀ ਸਾਂਭ ਸੰਭਾਲ ਵਿੱਚ ਬੈਂਕ ਅਫਸਰ ਕਮਲ ਰਿਸ਼ੀ ਜੀ ਨੇ ਇਸ ਤਰ੍ਹਾਂ ਦੇ ਉਪਰਾਲਿਆਂ ਅਤੇ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਦੀ ਸ਼ਲਾਘਾ ਕੀਤੀ।ਅਖੀਰ ਵਿੱਚ ਨੌਜਵਾਨ ਆਗੂ ਇਤਵਿੰਦਰ ਸਿੰਘ ਜੀ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਅਸੀਂ ਜਿੰਨੀ ਮਰਜ਼ੀ ਜਾਇਦਾਦ ਛੱਡ ਕੇ ਜਾਈਏ ਪਰ ਜੇ ਆਕਸੀਜਨ ਨਾ ਹੋਈ ਤਾਂ ਇਸ ਧਰਤੀ ਦੇ ਜੀਵ ਅਤੇ ਮਨੁੱਖ ਜਿਊਂਦੇ ਨਹੀਂ ਰਹਿ ਸਕਣਗੇ। ਇਸ ਅਭਿਆਨ ਵਿੱਚ ਅੱਜ ਉੱਘੇ ਹਾਕੀ ਖਿਡਾਰੀ ਵਜ਼ੀਰ ਚੰਦ ਜੀ, ਸੁੱਖੀ ਸ਼ਰਮਾ ਜਤਿੰਦਰ ਮਿਤਲ , ਭਾਰਤੀ ਜੀ ਬਲਵਿੰਦਰ ਸਿੰਘ ਜੀ ਨੇ ਹਿੱਸਾ ਲਿਆ। ਇਸ ਉਪਰਾਲੇ ਵਿਚ ਵਾਤਾਵਰਣ ਪ੍ਰੇਮੀ ਅਤੇ ਪ੍ਰੈਸ ਰਿਪੋਰਟ ਹਰਵਿੰਦਰ ਸਿੰਘ ਗੁਲਾਮ ਵੀ ਸ਼ਾਮਲ ਹੋਏ।

ਪਤਨੀ ਸ਼ਾਲਿਨੀ ਦਾ ਦੋਸ਼ : ਹਨੀ ਸਿੰਘ ਦੇ ਕਈ ਕੁੜੀਆਂ ਨਾਲ ਸਬੰਧ