ਸਿੱਖਿਆ ਦਾ ਮੂਲ ਉਦੇਸ਼ ਸਿਰਫ਼ ਅੱਖਰਾਂ ਦੀ ਜਾਣੂ ਕਰਵਾਉਣਾ ਨਹੀਂ ਹੁੰਦਾ, ਸੱਚੀ ਸਿੱਖਿਆ ਤਾਂ ਉਹ ਹੈ ਜੋ ਜੀਵਨ ਦੀ ਵਾਸਤਵਿਕਤਾ ਨੂੰ ਸਮਝਣ, ਜਿਉਣ ਅਤੇ ਆਪਣੇ ਆਪ ਨੂੰ, ਆਪਣੇ ਸਮਾਜ ਨੂੰ, ਆਪਣੇ ਵਾਤਾਵਰਣ ਨੂੰ ਨਿਖਾਰਣ ਦਾ ਹੁਨਰ ਸਿਖਾਏ।