ਦੇਸੀ ਘਿਓ ਦੇ ਦੀਵਿਆਂ ਦੀ ਰੌਸ਼ਨੀ ਨਾਲ ਮਹਿਕਿਆ ਦਰਬਾਰ ਸਾਹਿਬ; ਵਿਦੇਸ਼ੀ ਸੰਗਤਾਂ ਨੇ ਵੀ ਟੇਕਿਆ ਮੱਥਾ
ਦੀਵਾਲੀ ਦਾ ਤਿਉਹਾਰ ਬਿਲਕੁਲ ਹੀ ਨੇੜੇ ਆਉਣ ਕਰਕੇ ਬਜ਼ਾਰਾਂ ਵਿੱਚ ਲੋਕਾਂ ਦੀ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ ਇਸ ਵਾਰ ਦੀਵਾਲੀ ਦਾ ਤਿਉਹਾਰ ਪਿਛਲੇਂ ਸਾਲ ਨਾਲੋਂ ਪਛੇਤਾ ਹੋਣ ਕਰਕੇ ਆਉਂਦੇ ਦਿਨਾਂ ਵਿੱਚ ਲੋਕ ਖੇਤੀ ਦੇ ਕੰਮਕਾਰਾ ਤੋਂ ਵਿਹਲੇ ਹੋ ਜਾਣਗੇ