ਵਿਸ਼ਵ ਮਲੇਰੀਆ ਦਿਵਸ ਮੌਕੇ ਹੋਏ ਜਾਗਰੂਕਤਾ ਸਮਾਗਮ
ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਹੁੰਦਾ ਹੈ ਡੇਂਗੂ ਦਾ ਟੈਸਟ ਤੇ ਇਲਾਜ
ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ਤੇ ਮਨਾਓ
ਪ੍ਰਹੇਜ ਤੇ ਸਾਵਧਾਨੀ ਵਰਤਣ ਨਾਲ ਹੋ ਸਕਦਾ ਮਲੇਰੀਆ ਤੋਂ ਬਚਾਅ