ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ 23 ਅਗਸਤ ਨੂੰ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਬੜੋਪਲ ਵਿੱਚ ਪਹੁੰਚਣਗੇ ਅਤੇ ਉੱਥੇ ਗੌਸ਼ਾਲਾਵਾਂ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਇਸ ਜ਼ਿਲ੍ਹੇ ਦੀ ਗੌਸ਼ਾਲਾਵਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿਤੀ ਸਹਾਇਤਾ ਦੇ ਚੈੱਕ ਵੰਡਣਗੇ।
ਪ੍ਰਗਤੀ ਰੈਲੀ ਵਿਚ ਲਗਾਈ ਐਲਾਨਾਂ ਦੀ ਝੜੀ, ਫਤਿਹਾਬਾਦ ਵਿਚ ਵਿਕਾਸ ਕੰਮਾਂ ਦੇ ਲਈ 10 ਕਰੋੜ ਰੁਪਏ ਰਕਮ ਦੇਣ ਦਾ ਕੀਤਾ ਐਲਾਨ
ਖਰੀਦ ਏਜੰਸੀਆਂ ਕਣਕ ਫਸਲ ਉਠਾਨ ਵਿਚ ਲਿਆਉਣ ਤੇਜੀ