ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅਗਸਤ ਮਹੀਨੇ ਦੀ ਕਾਰਗੁਜਾਰੀ ਪੇਸ਼
ਸਥਾਨਕ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅਧੀਨ ਚਲ ਰਹੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ ਪਟਿਆਲਾ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਿਆ ਭਾਰਤ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਡਾ.ਗੁਰਤੇਜ ਸਿੰਘ ਦੀ ਯੋਗ ਅਗਵਾਈ ਹੇਠ (ਆਈਕੀਉਏਸੀ) ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਯੁਵਕ ਦਿਵਸ ਨੂੰ ਸਮਰਪਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨ ਸੰਬੰਧੀ ਸਹੁੰ ਚੁੱਕ ਸਮਾਗਮ ਕਾਲਜ ਕੈਂਪਸ ਵਿਖੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਦੀ ਸਮੂਹਿਕ ਸਹਿਯੋਗਤਾ ਨਾਲ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਰੁੱਧ ਪੰਜਾਬ ਅਤੇ ਨਵੀਂ ਦਿੱਲੀ ਵਿੱਚ ਐਨਡੀਪੀਐਸ ਐਕਟ ਅਧੀਨ ਕਈ ਮਾਮਲੇ ਦਰਜ: ਡੀਜੀਪੀ ਗੌਰਵ ਯਾਦਵ
ਆਪਰੇਸ਼ਨ ਦੌਰਾਨ 53 ਐਫਆਈਆਰਜ਼ ਦਰਜ, 1.2 ਕਿਲੋਗ੍ਰਾਮ ਹੈਰੋਇਨ ਬਰਾਮਦ
ਨਾਮਦੇਵ ਧਰਮਸ਼ਾਲਾ ਖਨੌਰੀ ਮੰਡੀ ਵਿਖੇ “ਯੁੱਧ ਨਸ਼ਿਆ ਵਿਰੁੱਧ” ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਨਸ਼ਿਆਂ ਨਾਲ ਪ੍ਰਭਾਵਿਤ ਸਥਾਨਾਂ ਦੀ ਚੈਕਿੰਗ
ਮੀਟਿੰਗ ਵਿੱਚ ਆਏ ਪਤਵੰਤਿਆਂ ਅਤੇ ਸ਼ਹਿਰ ਦੇ ਲੋਕਾਂ ਨੇ ਨਸ਼ਿਆਂ ਨੂੰ ਰੋਕਣ ਦਾ ਲਿਆ ਪ੍ਰਣ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਕ ਅਨੋਖਾ ਉਦਾਹਰਣ ਪੇਸ਼ ਕੀਤਾ। ਉਹ ਐਮਐਲਏ ਹੋਸਟਲ ਤੋਂ ਸਾਈਕਲ ਚਲਾ ਕੇ ਵਿਧਾਨਸਭਾ ਪਹੁੰਚੇ।
ਭਗਵੰਤ ਸਿੰਘ ਮਾਨ ਸਰਕਾਰ ਦੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ
ਕਿਹਾ ਪੰਜਾਬ ਅੰਦਰ ਨਸ਼ਿਆਂ ਦਾ ਵਰਤਾਰਾ ਚਿੰਤਾਜਨਕ
ਜਿਹੜੇ ਡੀਲਰ ਸਰਕਾਰ ਦੇ ਨੱਕ ਹੇਠਾਂ ਨਸ਼ਾ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ : ਝਿੰਜਰ
ਕਾਰਵਾਈ ਦੌਰਾਨ 61 ਐਫਆਈਆਰ ਦਰਜ, 525 ਗਰਾਮ ਹੈਰੋਇਨ ਬਰਾਮਦ
ਪਾਇਲਟ ਪੜਾਅ ਦੀ ਸਫ਼ਲਤਾ ਤੋਂ ਬਾਅਦ ਪ੍ਰੋਗਰਾਮ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ : ਸਿਹਤ ਮੰਤਰੀ
1 ਮਾਰਚ, 2025 ਤੋਂ ਹੁਣ ਤੱਕ 26,995 ਨਸ਼ਾ ਤਸਕਰ ਕੀਤੇ ਕਾਬੂ : 1096 ਕਿਲੋ ਹੈਰੋਇਨ, 380 ਕਿਲੋਗ੍ਰਾਮ ਅਫੀਮ, 12.43 ਕਰੋੜ ਡਰੱਗ ਮਨੀ ਜ਼ਬਤ
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ‘ਯੁੱਧ ਨਸਿਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ: ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਦੀਆਂ ਹਦਾਇਤਾ ਅਨੁਸਾਰ ਸ੍ਰੀ ਦਮਨਬੀਰ ਸਿੰਘ ਪੀ.ਪੀ.ਐਸ,ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਦੀ ਅਤੇ ਥਾਣੇਦਾਰ ਬਲੌਰ ਸਿੰਘ ਮੁੱਖ ਅਫਸਰ ਥਾਣਾ ਸ਼ੇਰਪੁਰ ਦੀ ਅਗਵਾਈ ਹੇਠ ਸਹਾ.ਥਾਣੇਦਾਰ ਗੁਰਪਾਲ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸਤ ਨੇੜੇ ਕੱਚਾ ਰਸਤਾ ਗੁਰਬਖ਼ਸ਼ਪਰਾ ਤੋ ਮੁਖਬਰ ਖਾਸ ਦੀ ਇਤਲਾਹ ਤੇ ਕਮਾਲਦੀਨ ਉਰਫ ਕਾਲੀ ਵਾਸੀ ਗੁਰਬਖ਼ਸਪੁਰਾ (ਗੰਡੇਵਾਲ) ਨੂੰ ਕਾਬੂ ਕਰਕੇ ਇਸਦੇ ਕਬਜਾ ਵਿੱਚੋ 500 ਨਸੀਲੀਆਂ ਗੋਲੀਆਂ ਅਤੇ 6300/- ਡਰੱਗਮਨੀ ਬਰਾਮਦ ਕਰਾਈ ਗਈ |
ਕਾਰਵਾਈ ਦੌਰਾਨ 95 ਐਫਆਈਆਰਜ਼ ਦਰਜ, 2.9 ਕਿਲੋ ਹੈਰੋਇਨ ਬਰਾਮਦ
ਕਾਰਵਾਈ ਦੌਰਾਨ 55 ਐਫਆਈਆਰਜ਼ ਦਰਜ, 509 ਗ੍ਰਾਮ ਹੈਰੋਇਨ, 1 ਕਿਲੋ ਅਫੀਮ ਬਰਾਮਦ
ਕਾਰਵਾਈ ਦੌਰਾਨ 51 ਐਫਆਈਆਰਜ਼ ਦਰਜ, 6 ਕਿਲੋ ਹੈਰੋਇਨ ਬਰਾਮਦ
ਕਾਰਵਾਈ ਦੌਰਾਨ 63 ਐਫਆਈਆਰਜ਼ ਦਰਜ, 954 ਗ੍ਰਾਮ ਹੈਰੋਇਨ ਬਰਾਮਦ
ਪਿਛਲੇ ਲੰਮੇ ਸਮੇਂ ਤੋਂ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ, ਸੰਗਰੂਰ ਦੇ ਨੌਜਵਾਨਾਂ ਨੇ ਆਪਣੇ ਚੋਂਗਿਰਦੇ ਨੂੰ ਸਾਫ ਸਫਾਈ ਪੱਖੋਂ ਸੋਹਣਾ ਦੇਖਣ ਅਤੇ ਦਿਸਣ ਲਈ ਮੁਹਿੰਮ ਚਲਾਈ ਹੋਈ ਹੈ
ਪੰਜਾਬ ਪੁਲਿਸ ਵੱਲੋਂ 170 ਦਿਨਾਂ ਵਿੱਚ 16705 ਐਫਆਈਆਰ ਦਰਜ ਕਰਨ ਉਪਰੰਤ 26085 ਨਸ਼ਾ ਤਸਕਰ ਗ੍ਰਿਫ਼ਤਾਰ : 1076 ਕਿਲੋਗ੍ਰਾਮ ਹੈਰੋਇਨ, 372 ਕਿਲੋਗ੍ਰਾਮ ਅਫੀਮ ਅਤੇ 12.38 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ
ਕੈਮਿਸਟਾਂ ਨੇ ਡਰੱਗ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
ਬੀਐੱਸਐੱਫ ਨੇ ਵੀ ਲੋਕਾਂ ਨੂੰ ਕੀਤਾ ਨਸ਼ਿਆਂ ਬਾਰੇ ਜਾਗਰੂਕ
28 ਐਫਆਈਆਰਜ਼ ਦਰਜ; 620 ਗ੍ਰਾਮ ਹੈਰੋਇਨ ਬਰਾਮਦ
ਧਾਰਮਿਕ ਅਸਥਾਨਾਂ, ਸਿੱਖਿਆ ਸੰਸਥਾਵਾਂ ਤੇ ਜਨਤਕ ਸਥਾਨਾਂ ਵਿਖੇ ਨਸ਼ਿਆਂ ਵਿਰੁੱਧ ਕੀਤਾ ਜਾਵੇ ਪ੍ਰਚਾਰ : ਡੀ.ਸੀ.
ਪੰਜ ਸਾਲਾਂ ਵਿੱਚ ਨਸ਼ਾ ਮੁਕਤ ਭਾਰਤ ਮੁਹਿੰਮ ਬਣਿਆ ਜਾਗਰੁਕਤਾ ਅਤੇ ਸਮਾਜਿਕ ਭਾਗੀਦਾਰੀ ਦਾ ਜਨ ਅੰਦੋਲਨ
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ, 'ਅੰਤਰਰਾਸ਼ਟਰੀ ਨੌਜਵਾਨ ਦਿਵਸ' ਦੇ ਮੌਕੇ ਮਿਤੀ 12 ਅਗਸਤ ਨੂੰ , ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਨਸ਼ਾ ਮੁਕਤ ਸਮਾਜ ਹੋਵੇ ਨਸ਼ਾ ਮੁਕਤ ਪੰਜਾਬ ਹੋਵੇ ਸਬੰਧੀ ਇੱਕ ਸੈਮੀਨਾਰ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਗੰਗਾ ਡਿਗਰੀ ਕਾਲਜ ਢਾਬੀ ਗੁੱਜਰਾਂ ਵਿਖੇ ਕਰਵਾਇਆ ਗਿਆ।
ਪੁਲਿਸ ਟੀਮਾਂ ਨੇ 12.32 ਕਰੋੜ ਰੁਪਏ ਦੀ ਡਰੱਗ ਮਨੀ, 366 ਕਿਲੋਗ੍ਰਾਮ ਅਫੀਮ, 215 ਕੁਇੰਟਲ ਭੁੱਕੀ, 32 ਲੱਖ ਨਸ਼ੀਲੀਆਂ ਗੋਲੀਆਂ ਵੀ ਕੀਤੀਆਂ ਜ਼ਬਤ
ਇਸ ਆਪਰੇਸ਼ਨ ਦੌਰਾਨ 62 ਐਫਆਈਆਰਜ਼ ਦਰਜ, 848 ਗ੍ਰਾਮ ਹੈਰੋਇਨ, 10,000 ਰੁਪਏ ਦੀ ਡਰੱਗ ਮਨੀ ਬਰਾਮਦ
ਕਿਹਾ, ਚੈਟਬੌਟ 'ਤੇ ਪ੍ਰਾਪਤ ਸੂਚਨਾ ਨੂੰ ਠੋਸ ਪੁਲਿਸ ਕਾਰਵਾਈ ਵਿੱਚ ਬਦਲਣ ਦੀ ਪਰਿਵਰਤਨ ਦਰ 32 ਫੀਸਦੀ 'ਤੇ ਪਹੁੰਚੀ
ਨਸ਼ਾ ਮੁੱਕਤ ਪੰਜਾਬ ਮੁਹਿੰਮ ’ਚ ਲੋਂਕੀ ਪੁਲਿਸ ਦਾ ਸਾਥ ਦੇਣ : ਏ. ਡੀ.ਜੀ.ਪੀ.
74 ਐਫਆਈਆਰਜ਼ ਦਰਜ; 6.4 ਕਿਲੋ ਹੈਰੋਇਨ ਬਰਾਮਦ
ਨਸ਼ਿਆਂ ਵਿਰੁੱਧ ਡਟ ਕੇ ਲੜਾਂਗੇ : ਜਗਦੀਪ ਜੱਗਾ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਵਿਚ ਝੋਨੇ ਦੀ ਫ਼ਸਲ ਵਿਚ ਮੱਧਰੇਪਣ ਦੀ ਸਮੱਸਿਆ ਨੂੰ ਨਜਿੱਠਣ ਲਈ ਟੀਮਾਂ ਦਾ ਗਠਨ ਕੀਤਾ ਗਿਆ।
1 ਮਾਰਚ, 2025 ਤੋਂ ਹੁਣ ਤੱਕ 24,639 ਨਸ਼ਾ ਤਸਕਰ ਕਾਬੂ ; 1020 ਕਿਲੋ ਹੈਰੋਇਨ, 330 ਕਿਲੋਗ੍ਰਾਮ ਅਫੀਮ, 12.25 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ