ਕੁਰਾਲੀ ਦੇ ਹੋਣਹਾਰ ਨੌਜਵਾਨ ਹਰਜੋਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ ਤੇ ਮਾਤਾ ਕੁਲਵੰਤ ਕੌਰ ਨੇ ਨੀਟ ਟੈਸਟ ਕਲੀਅਰ ਕਰਕੇ ਐਮ.ਬੀ.ਬੀ.ਐਸ ਲਈ ਚੋਣ ਪ੍ਰਾਪਤ ਕਰਕੇ ਅਪਣੇ ਮਾਪਿਆ ਤੇ ਸ਼ਹਿਰ ਦਾ ਨਾਅ ਰੋਸ਼ਨ ਕੀਤਾ ਹੈ, ਜੋ ਕਿ ਉਸ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ।