ਨੇੜਲੇ ਪਿੰਡ ਸੰਗਤਪੁਰਾ ਵਿਖੇ ਅੱਜ ਤੜਕਸਾਰ ਭਾਰੀ ਬਾਰਿਸ਼ ਦੇ ਚੱਲਦਿਆਂ ਇੱਕ ਦੁਖਦਾਈ ਹਾਦਸਾ ਵਾਪਰਿਆ।ਜਿਸ ਦੌਰਾਨ ਰਾਜ ਮਿਸਤਰੀ ਸੁਖਪਾਲ ਸਿੰਘ ਮੱਲ, ਪੁੱਤਰ ਸੌਣ ਸਿੰਘ ਦਾ ਮਕਾਨ ਢਹਿ-ਢੇਰੀ ਹੋ ਗਿਆ।