ਅੱਜ ਦੇ ਯੁੱਗ ਵਿੱਚ ਜਿੱਥੇ ਪੈਸਾ, ਐਸ਼ੋ-ਅਰਾਮ ਅਤੇ ਵਾਹਵਾਹੀ ਨੂੰ ਹੀ ਅਸਲ ਅਮੀਰਤਾ ਦਾ ਮਾਪਦੰਡ ਮੰਨ ਲਿਆ ਗਿਆ ਹੈ ਉੱਥੇ ਅਸਲ ਵਿੱਚ ਅਮੀਰ ਇਨਸਾਨ ਕੌਣ ਹੈ, ਇਹ ਗੱਲ ਸੋਚਣ ਯੋਗ ਹੈ। ਅਕਸਰ ਜਦੋਂ ਅਸੀਂ ਕਿਸੇ ਅਮੀਰ ਵਿਅਕਤੀ ਦੀ ਗੱਲ ਕਰਦੇ ਹਾਂ
ਸਰਕਾਰੀ ਮੈਡੀਕਲ ਕਾਲਜ ਦੇ ਛਾਤੀ ਤੇ ਸਾਹ ਦੇ ਰੋਗਾਂ ਦੇ ਵਿਭਾਗ ਤੇ ਟੀ.ਬੀ. ਹਸਪਤਾਲ ਵੱਲੋਂ 23 ਫ਼ਰਵਰੀ ਨੂੰ ਇੱਕ ਦਿਨੀਂ ਸੀ.ਐਮ.ਈ. (ਕੰਟਿਨਿਊਇੰਗ ਮੈਡੀਕਲ ਐਜੂਕੇਸ਼ਨ) ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਅਦਾਨੀ ਗਰੁਪ ਦੇ ਮਾਲਕ ਗੌਤਮ ਅਦਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਬਣ ਗਏ ਹਨ। ਉਨ੍ਹਾਂ ਦੀ ਕੁਲ ਸੰਪਤੀ 4.98 ਲੱਖ ਕਰੋੜ ਰੁਪਏ ਰਹੀ ਹੈ। ਇਸੇ ਸਾਲ ਵਿਚ ਉਨ੍ਹਾਂ ਦੀ ਸੰਪਤੀ ਵਿਚ 2.47 ਲੱਖ ਕਰੋੜ ਦਾ ਵਾਧਾ ਹੋਇਆ ਹੈ ਯਾਨੀ ਲਗਭਗ 100 ਫ਼ੀਸਦੀ ਦਾ ਵਾਧਾ। ਏਸ਼ੀਆ ਵਿਚ ਪਹਿਲੇ ਨੰਬਰ ’ਤੇ ਰਿਲਾਇੰਸ ਦੇ ਮੁਕੇਸ਼ ਅੰਬਾਨੀ ਹਨ ਜਿਨ੍ਹਾਂ ਦੀ ਕੁਲ ਸੰਪਤੀ 5.73 ਲੱਖ ਕਰੋੜ ਰੁਪਏ ਹੈ। ਇਹ ਜਾਣਕਾਰੀ ਬਲੂਮਬਰਗ ਦੀ ਰੀਪੋਰਟ ਦਿਤੀ ਗਈ ਹੈ।
ਜੈਪੁਰ : ਕੋਰੋਨਾ ਮਹਾਂਮਾਰੀ ਕਰ ਕੇ ਦੇਸ਼ ਵਿਚ ਅਤੇ ਨਾਲ ਹੀ ਪੂਰੀ ਦੁਨੀਆ ਵਿਚ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਰੀਜ਼ਾਂ ਦੀ ਜਾਨ ਲਗਾਤਾਰ ਜਾ ਰਹੀ ਹੈ। ਅਜਿਹੇ ਵਿਚ ਇਕ ਵਧੀਆ ਖ਼ਬਰ ਆਈ ਹੈ। ਡਾਕਟਰ ਆਪਣੇ ਪੱਧਰ ਉੱਤੇ ਨਵੇਂ ਪ੍ਰਯੋਗ ਕਰ ਰਹੇ ਹਨ ਜੋ ਕੋਰੋਨਾ ਰੋਗੀਆਂ ਦੇ ਇਲਾਜ