ਹੋਲੀ ਹਾਰਟ ਸਕੂਲ, ਮੰਗਵਾਲ ਸੰਗਰੂਰ ਵਿੱਚ 07 ਤੋਂ 10 ਅਗਸਤ 2025 ਤੱਕ ਹੋਏ ਸੀ.ਬੀ.ਐਸ.ਈ. (ਕਲੱਸਟਰ) ਕਬੱਡੀ (ਨੈਸ਼ਨਲ ਸਟਾਈਲ) ਲੜਕੀਆਂ ਦੇ ਟੂਰਨਾਮੈਂਟ ਵਿੱਚ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ, ਭੁਟਾਲ ਕਲਾਂ ਦੀ ਅੰਡਰ-14 (ਲੜਕੀਆਂ) ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ