Sunday, July 06, 2025

What

ਬੰਦਾ ਕੀ ਕਰੇ...?

ਅੱਜ ਦੇ ਸਮੇਂ ਵਿੱਚ, ਜਦੋਂ ਸਮਾਜ ਪਦਾਰਥਵਾਦ ਅਤੇ ਮੁਕਾਬਲੇਬਾਜ਼ੀ ਦੀ ਦੌੜ ਵਿੱਚ ਅੰਨ੍ਹਾ ਹੋ ਚੁੱਕਾ ਹੈ, ਇਨਸਾਨ ਨੂੰ ਇੱਕ ਅਜਿਹੀ ਦੋਧਾਰੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,

ਤਰਨ ਤਾਰਨ ਵਿੱਚ ਪਾਕਿਸਤਾਨੀ ਘੁਸਪੈਠੀਆ ਹਲਾਕ

ਬੀ.ਐਸ.ਐਫ਼. ਨੇ ਤਰਨ ਤਾਰਨ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਤੋਂ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਬੀ.ਐਸ.ਐਫ਼. ਵੱਲੋਂ 15 ਅਗੱਸਤ ਦੇ ਮੱਦੇਨਜ਼ਰ ਸਰਹੱਦ ’ਤੇ ਚੌਕਸੀ ਵਧਾਈ ਹੋਈ ਸੀ ਅਤੇ ਘੁਸਪੈਠੀਆ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਸੀ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਇੱਕ ਨਿਵੇਕਲੇ ਉਪਰਾਲੇ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਇੱਕ ਸਮਰਪਿਤ ਵਟਸਐਪ ਚੈਨਲ, 'ਮੁੱਖ ਚੋਣ ਅਧਿਕਾਰੀ, ਪੰਜਾਬ' ਦੀ ਸ਼ੁਰੂਆਤ ਕੀਤੀ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਟਸਐਪ ਚੈਨਲ ਦਾ ਉਦੇਸ਼ ਚੋਣਾਂ ਸੰਬੰਧੀ ਆਮ ਜਨਤਾ ਅਤੇ

ਨਸ਼ਾ ਤਸਕਰੀ/ਪੀੜਤਾਂ ਦੀ ਰਿਪੋਰਟ ਵਟਸਐਪ ਨੰਬਰ 80541-00112 ਤੇ ਕੀਤੀ ਜਾਵੇ : ਜ਼ਿਲ੍ਹਾ ਪ੍ਰਸ਼ਾਸਨ

ਨਾਰਕੋ ਕੋਆਰਡੀਨੇਸ਼ਨ ਸੈਂਟਰ ਕਮੇਟੀ ਨੇ ਨਸ਼ਿਆਂ ਵਿਰੁੱਧ ਕਾਰਵਾਈ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸਮੀਖਿਆ ਕਰਨ ਲਈ ਮੀਟਿੰਗ ਕੀਤੀ

ਵਟਸਐਪ ਨੇ ਲੰਬੀ ਟੈਸਟਿੰਗ ਤੋਂ ਬਾਅਦ ਐਪ ਦੀ ਨਵੀਂ ਲੁੱਕ ਜਾਰੀ ਕਰ ਦਿੱਤੀ ਹੈ।

ਵਟਸਐਪ ਨੇ ਅਪਣੀ ਪ੍ਰਾਈਵੇਸੀ ਨੀਤੀ ’ਤੇ ਖ਼ੁਦ ਹੀ ਰੋਕ ਲਾਈ

ਵਟਸਐਪ ਦੀ ਪ੍ਰਾਈਵੇਸੀ ਨੀਤੀ ਸਬੰਧੀ ਪਿਛਲੇ ਸਾਲ ਤੋਂ ਹੀ ਰੌਲਾ ਪੈ ਰਿਹਾ ਹੈ। ਇਸ ਸਾਲ ਫ਼ਰਵਰੀ ਵਿਚ ਵਟਸਐਪ ਦੀ ਨਵੀਂ ਪ੍ਰਾਈਵੇਸੀ ਨੀਤੀ ਲਾਗੂ ਹੋਣ ਵਾਲੀ ਸੀ ਪਰ ਵਿਰੋਧ ਦੇ ਬਾਅਦ ਕੰਪਨੀ ਨੇ ਇਸ ਨੂੰ ਮਈ ਤਕ ਲਈ ਟਾਲ ਦਿਤਾ ਸੀ। ਇਸ ਦੇ ਬਾਅਦ ਵਟਸਐਪ ਨੇ ਅਪਣੀ ਪ੍ਰਾਈਵੇਸੀ ਨੀਤੀ ਲਾਗੂ ਕਰ ਦਿਤੀ ਸੀ। ਹੁਣ ਨਵੇਂ ਆਈਟੀ ਮੰਤਰੀ ਦੇ ਅਹੁਦਾ ਸੰਭਾਲਦੇ ਹੀ ਵਟਸਐਪ ਨੇ ਦਿੱਲੀ ਹਾਈ ਕੋਰਟ ਵਿਚ ਕਿਹਾ ਹੈ ਕਿ ਉਸ ਨੇ ਅਪਣੀ ਮਰਜ਼ੀ ਨਾਲ ਅਪਡੇਟ ਨੂੰ ਤਦ ਤਕ ਲਈ ਰੋਕ ਰਖਿਆ ਹੈ ਜਦ ਤਕ ਇਸ ਬਾਰੇ ਫ਼ੈਸਲਾ ਨਹੀਂ ਹੋ ਜਾਂਦਾ।

WhatsApp ਦੇ ਨੁਕਤੇ ਜਾਣੋ

ਫੇਸਬੁੱਕ ਦੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਇੱਕ ਮਸ਼ਹੂਰ ਵਿਸ਼ੇਸ਼ਤਾ ਵਟਸਐਪ ਸਮੂਹ ਹੈ. ਪਹਿਲਾਂ ਕੋਈ ਵੀ ਜਿਸ ਕੋਲ ਤੁਹਾਡਾ ਨੰਬਰ ਸੇਵ ਹੁੰਦਾ ਸੀ ਉਹ ਤੁਹਾਨੂੰ ਸਮੂਹ ਵਿੱਚ ਸ਼ਾਮਲ ਕਰ ਸਕਦਾ ਹੈ, ਪਰ ਉਪਭੋਗਤਾ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਦੂਸਰੇ ਵਿਅਕਤੀ ਨੂੰ ਸਮੂਹ ਵਿੱਚ ਸ਼ਾਮਲ ਕੀਤੇ ਜਾਣ

ਸਰਕਾਰ ਦਾ ਵਟਸਐਪ ਨੂੰ ਜਵਾਬ : ਸਾਡੇ ਕੋਲ ਨਿੱਜਤਾ ਦੇ ਸਨਮਾਨ ਦਾ ਪੂਰਾ ਅਧਿਕਾਰ

ਵਟਸਐਪ ਨਵੀਂ ਪਾਲਿਸੀ ਵਾਪਸ ਲਵੇ, ਨਹੀਂ ਤਾਂ ਸਖ਼ਤ ਕਾਰਵਾਈ : ਸਰਕਾਰ

ਵਟਸਐਪ ਦੀ ਪ੍ਰਾਈਵੇਸੀ ਪਾਲਿਸੀ ਸਬੰਧੀ ਪੰਜ ਮਹੀਨੇ ਤਕ ਚੱਲੇ ਵਿਵਾਦ ਦੇ ਬਾਅਦ ਵਟਸਐਪ ਨੇ 15 ਮਈ ਤੋਂ ਅਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਭਾਰਤ ਸਮੇਤ ਕਈ ਦੇਸ਼ਾਂ ਵਿਚ ਲਾਗੂ ਕਰ ਦਿਤੀ ਹੈ। ਵਟਸਐਪ ਦੀ ਪਾਲਿਸੀ ਬਾਰੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਵਟਸਐਪ ਤੋਂ ਜਵਾਬ ਮੰਗਿਆ ਸੀ। ਇਸੇ ਵਿਚਾਲੇ ਪਤਾ ਲੱਗਾ ਹੈ ਕਿ ਇਲੈਕਟ੍ਰਾਨਿਕੀ ਅਤੇ ਸੂਚਨਾ ਤਕਨੀਕ ਮੰਤਰਾਲੇ ਨੇ ਵਟਸਐਪ ਨੂੰ ਅਪਣੀ ਨਵੀਂ ਪਾਲਿਸੀ ਵਾਪਸ ਲੈਣ ਦਾ ਹੁਕਮ ਦਿਤਾ ਹੈ।