Sunday, May 19, 2024

WHO

ਸੁਨਾਮ ਚ, ਥੋਕ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਅੱਗ ਬੁਝਾਊ ਅਮਲੇ ਨੇ ਪਾਇਆ ਅੱਗ ਤੇ ਕਾਬੂ

ਦੁਨੀਆਂ ਵਿਚ ਕੋਵਿਡ ਦੀ ਤੀਜੀ ਲਹਿਰ ਸ਼ੁਰੂ : ਵਿਸ਼ਵ ਸਿਹਤ ਸੰਗਠਨ

ਚੀਨ ਕੋਰੋਨਾਵਾਇਰਸ ਬਾਰੇ ਸਹੀ ਜਾਂਚ ਨਹੀਂ ਕਰ ਰਿਹਾ ਹੈ : ਅਮਰੀਕੀ ਵਿਦੇਸ਼ ਮੰਤਰੀ

ਪੂਰੀ ਦੁਨੀਆਂ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਉਤਪਤੀ ਲਈ ਚੀਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜੰੁਮੇਵਾਰ ਠਹਿਰਾਉਣ ਲਈ ਅਮਰੀਕਾ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਕਰ ਰਿਹਾ ਹੈ। ਅਮਰੀਕਾ ਇਸ ਗੱਲ ਦੀ ਸਚਾਈ ਤੱਕ ਪਹੁੰਚਣ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ। ਇਸ ਸਬੰਧੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਕੇਨ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਜੇਕਰ ਬਚਣਾ ਹੈ ਤਾਂ ਇਸ ਦੀ ਜੜ੍ਹ ਤੱਕ ਪਹੁੰਚਣਾ ਪਵੇਗਾ। ਅਮਰੀਕਾ ਵਿਦੇਸ਼ ਨੇ ਇਹ ਵੀ ਕਿਹਾ ਹੈ ਕਿ ਚੀਨ ਕੋਰੋਨਾਵਾਇਰਸ ਦੀ ਜਾਂਚ ਬਾਰੇ ਸਹੀ ਤੱਥ ਸਾਹਮਣੇ ਨਹੀਂ ਲਿਆ ਅਤੇ ਜਿਸ ਕਿਸਮ ਦੀ ਜਾਂਚ ਹੋਣੀ ਚਾਹੀਦੀ ਸੀ ਚੀਨ ਉਹ ਨਹੀਂ ਕਰ ਰਿਹਾ ਹੈ।

ਭਾਰਤ ਵਿਚ ਕੋਰੋਨਾ ਦੀ ਨਵੀਂ ਕਿਸਮ ਬੀ.1.617.2 ਹੈ ਖ਼ਤਰਨਾਕ : WHO

ਜੈਨੇਵਾ : ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਵਿਚ ਹੁਣੇ ਹੁਣੇ ਮਿਲੇ ਕੋਰੋਨਾ ਦੇ ਨਵੀਂ ਕਿਸਮ ਦੇ ਵਾਇਰਸ ਖ਼ਤਰਨਾਕ ਹਨ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਭਾਰਤ 'ਚ ਪਾਏ ਗਏ ਬੀ.1.617 ਕੋਵਿਡ-19 ਦੀਆਂ

ਦੁਨੀਆਂ ਵਿਚ ਆ ਸਕਦੈ ਕੋਰੋਨਾ ਨਾਲੋਂ ਵੀ ਘਾਤਕ ਵਾਇਰਸ : ਡਬਲਿਊ.ਐਚ.ਓ. ਮੁਖੀ

ਭਾਰਤ ਵਿਚ ਕੋਰੋਨਾ ਫੈਲਣ ਦਾ ਕਾਰਨ ਸਿਆਸੀ ਰੈਲੀਆਂ ਤੇ ਧਾਰਮਕ ਸਮਾਗਮ: WHO

ਜੈਨੇਵਾ : ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਾਰੇ ਕਿਹਾ ਕਿ ਇਥੇ Corona ਦੇ ਜਿ਼ਆਦਾ ਫੈਲਣ ਦਾ ਕਾਰਨ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ 'ਚ ਇਕਠੀ ਹੋਈ ਵੱਡੀ ਭੀੜ ਹੈ, ਜਿਸ ਕਾਰਨ ਲੋਕਾਂ ਦਾ ਸਮਾਜਿ

ਭਾਰਤ ਵਾਲਾ ਨਵਾਂ ਕੋਰੋਨਾ ਪੂਰੀ ਦੁਨੀਆ ਲਈ ਮੁਸੀਬਤ ਬਣ ਸਕਦਾ ਹੈ : ਵਿਸ਼ਵ ਸਿਹਤ ਸੰਗਠਨ

ਜੈਨੇਵਾ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਭਾਰਤ ਹੈ। ਪਰ ਕੋਵਿਡ ਦਾ ਇਹ ਨਵਾਂ ਵੇਰੀਅੰਟ, ਜੋ ਭਾਰਤ 'ਚ ਤਬਾਹੀ ਮਚਾ ਰਿਹਾ ਹੈ, ਹੁਣ ਪੂਰੀ ਦੁਨੀਆ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਦਾ ਭਾਰਤੀ ਰੂਪ ਬਹੁਤ ਹੀ ਛੂਤਕਾਰੀ ਹੈ ਅਤੇ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ।