Sunday, May 19, 2024

VidhanSabhaSession

ਚੋਣ ਕੀਤੀ ਗਈ ਬਿਲਡਿੰਗ ਵਿਚ ਖੁੱਲੇਗੀ ਈ-ਲਾਇਬ੍ਰੇਰੀ ਅਤੇ ਮਹਿਲਾ ਸਭਿਆਚਾਰ ਕੇਂਦਰ : ਵਿਕਾਸ ਅਤੇ ਪੰਚਾਇਤ ਮੰਤਰੀ

ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਅਟੇਲੀ ਵਿਧਾਨਸਭਾ ਖੇਤਰ ਵਿਚ ਮਹਿਲਾ ਸਭਿਆਚਾਰ ਕੇਂਦਰ ਖੋਲਣ ਤਹਿਤ ਇਕ ਪਿੰਡ ਗੜੀ ਰੂਥਲ ਵਿਚ ਮੌਜੂਦਾ ਭਵਨ ਵਿਚ ਨਵੀਨੀਕਰਣ ਦਾ ਕੰਮ ਪ੍ਰਗਤੀ ’ਤੇ ਹੈ। 

ਐਨਐਚ 44 ’ਤੇ ਬਣਾਏ ਜਾਣਗੇ ਐਂਟਰੀ ਅਤੇ ਐਗਜ਼ਿਟ ਪੁਆਇੰਟ : ਦੁਸ਼ਯੰਤ ਚੌਟਾਲਾ

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਪਾਣੀਪਤ ਵਿਚ ਐਨਐਚ 44 ’ਤੇ ਜੋ ਏਲੀਵੇਟਿਡ ਹਾਈਵੇ ਬਣਾਇਆ ਗਿਆ ਹੈ, ਉਸ ਵਿੱਚੋਂ ਅਸੰਧ, ਸਫੀਦੋਂ ਅਤੇ ਸ਼ਾਮਲੀ ਦੇ ਵੱਲ ਜਾਣ ਵਾਲੇ ਰੋਡ ’ਤੇ ਐਂਟਰੀ ਅਤੇ ਐਗਜ਼ਿਟ ਬਣਾਏ ਜਾਣਗੇ, ਜਿਸ ਦੇ ਲਈ ਮੰਜੂਰੀ ਤਹਿਤ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਮੰਜੂਰ ਮਿਲਣ ਦੇ ਬਾਅਦ ਜਲਦੀ ਤੋਂ ਜਲਦੀ ਇਹ ਐਂਟਰੀ ਅਤੇ ਐਗਜਿਟ ਬਣਾ ਦਿੱਤੇ ਜਾਣਗੇ