Saturday, May 11, 2024

Tourists

ਆਓ ! ਵਿਦੇਸ਼ੀ ਸੈਲਾਨੀਆਂ ਦੇ ਨਾਲ਼ ਸੌਹਾਰਦਪੂਰਨ ਵਿਵਹਾਰ ਕਰੀਏ

ਸਾਡਾ ਦੇਸ਼ ਭਾਰਤ ਜੋ ਕਿ ਅਨੇਕਤਾ ਵਿੱਚ ਏਕਤਾ ਦੇ ਲਈ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ। 

ਮਨਾਲੀ ‘ਚ ਵਧੀ ਸੈਲਾਨੀਆਂ ਦੀ ਭੀੜ

ਸੈਰ ਸਪਾਟਾ ਸ਼ਹਿਰ ਮਨਾਲੀ ‘ਚ ਵੀਕੈਂਡ ‘ਤੇ ਸੈਲਾਨੀਆਂ ਦੀ ਭੀੜ ਵਧ ਗਈ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 1200 ਤੋਂ ਵੱਧ ਸੈਲਾਨੀ ਵਾਹਨ ਮਨਾਲੀ ਪਹੁੰਚ ਚੁੱਕੇ ਹਨ। ਸੈਰ-ਸਪਾਟਾ ਸ਼ਹਿਰ ਮਨਾਲੀ ਦੇ ਉੱਚੇ ਇਲਾਕਿਆਂ ‘ਚ ਹਰ ਰੋਜ਼ ਬਰਫ਼ ਡਿੱਗ ਰਹੀ ਹੈ।

ਵਿਸ਼ਵ ਭਰ ਦੇ ਸੈਲਾਨੀਆਂ ਦੇ ਨਿੱਘੇ ਸਵਾਗਤ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ

ਪਹਿਲਾ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ 2023" ਸੂਬੇ ਦੇ ਸੈਰ ਸਪਾਟੇ ਲਈ ਨਵੇਂ ਰਾਹ ਖੋਲ੍ਹ ਦੇਵੇਗਾਂ ਉਕਤ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ। 

ਪਹਾੜਾਂ ‘ਚ ਮੁੜ ਪਰਤੀ ਰੌਣਕ, ਸੈਲਾਨੀਆਂ ਨੂੰ ਹੋਟਲਾਂ ‘ਚ ਮਿਲ ਰਹੀ 50 ਫੀਸਦੀ ਤੱਕ ਛੋਟ : ਹਿਮਾਚਲ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਰੁਕਣ ਤੋਂ ਬਾਅਦ ਦੇਸ਼ ਭਰ ਤੋਂ ਸੈਲਾਨੀਆਂ ਨੇ ਪਹਾੜਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਸ਼ਿਮਲਾ, ਨਰਕੰਡਾ, ਮਨਾਲੀ, ਰੋਹਤਾਂਗ, ਧਰਮਸ਼ਾਲਾ ਆਦਿ ਸੈਰ-ਸਪਾਟਾ ਸਥਾਨਾਂ ਨੇ ਮੁੜ ਤੋਂ ਆਪਣੀ ਸੁੰਦਰਤਾ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। 

ਸ਼ਿਮਲਾ ਅਤੇ ਚੰਡੀਗੜ੍ਹ ਪੁੱਜੇ ਹਜ਼ਾਰਾਂ ਸੈਲਾਨੀ, ਕੋਰੋਨਾ ਦਾ ਕੋਈ ਡਰ ਨਹੀਂ

ਕੋਰੋਨਾ ਦੀਆਂ ਫ਼ਰਜ਼ੀ ਰੀਪੋਰਟਾਂ ਲੈ ਕੇ ਦੇਹਰਾਦੂਨ ਘੁੰਮਣ ਗਏ, ਫੜੇ ਗਏ