ਸੀ. ਟੀ. ਯੂ. ਬੱਸ ਦਾ ਰੂਟ 25/102 ਜੋ ਕਿ ਰੂਪਨਗਰ ਤੋਂ ਚੰਡੀਗੜ੍ਹ ਵਾਇਆ ਪੁਰਖਾਲੀ ਚਿਰਾਂ ਤੋਂ ਬੰਦ ਪਿਆ ਸੀ ਉਹ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਆਦੇਸ਼ਾ ਸਦਕਾ ਚਾਲੂ ਹੋ ਗਿਆ ਹੈ