ਕਿਹਾ ਸੰਭੂ ਤੇ ਖਨੌਰੀ ਮੋਰਚੇ ਤੋਂ ਲੁਟਿਆ ਸੀ ਸਮਾਨ
ਸੰਭੂ-ਹਰਿਆਣਾ ਬਾਰਡਰ ਨੇੜੇ ਸੋਮਵਾਰ ਰਾਤ ਕਰੀਬ 8:30 ਵਜੇ ਰੇਲਵੇ ਲਾਈਨ ਹੇਠਾਂ ਹੋਏ ਭਿਆਨਕ ਧਮਾਕੇ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਧਮਾਕਾ ਉਸ ਵੇਲੇ ਵਾਪਰਿਆ ਜਦੋਂ ਇੱਕ ਮਾਲ ਗੱਡੀ ਲਾਈਨ ਤੋਂ ਲੰਘ ਰਹੀ ਸੀ।