ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਮ ਫਾਰਮੈਸੀ ਦੇ ਸਮੈਸਟਰ ਦੋ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਬੰਗਾ ਸ਼ਹਿਰ ਦੇ ਪਿੰਡ ਪੂਨੀਆਂ ਦੀ ਵਿਦਿਆਰਥਣ ਪ੍ਰੀਅੰਕਾ ਨੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਬੰਗਾ ਸ਼ਹਿਰ ਪਿੰਡ ਪੂਨੀਆ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।