Sunday, September 14, 2025

SKS

ਐਸਕੇਐਸ ਮੈਂਬਰਸ਼ਿਪ ਪੰਜਾਬ ਅਤੇ ਪ੍ਰਬੰਧਕ ਕਮੇਟੀ ਨੇ ਗ੍ਰੰਥੀ ਸਿੰਘ ਦੀ ਭੇਟਾ 11 ਹਜ਼ਾਰ ਰੁਪਏ ਕੀਤੀ

ਵਡਮੁੱਲਾ ਕਾਰਜ ਹੈ ਜਿਸ ਨਾਲ ਗ੍ਰੰਥੀ ਸਿੰਘਾਂ ਨੂੰ ਮਾਣ ਮਹਿਸੂਸ ਹੋਵੇਗਾ : ਜਥੇਦਾਰ ਚਾਂਗਲੀ

ਐਨ ਆਰ ਆਈ ਸ. ਅਵਤਾਰ ਸਿੰਘ ਔਜਲਾ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਨੂੰ 30 ਨਵੇਂ ਡੈਸਕ ਭੇਂਟ ਕੀਤੇ

ਦਿਨੋ ਦਿਨ ਤਰੱਕੀ ਦੀਆਂ ਊਠ ਨਵੀਆਂ ਪੁਲੰਗਾਂ ਪੁੱਟ ਰਹੇ ਨੇ ਸਰਕਾਰੀ ਹਾਈ ਸਮਾਰਟ ਸਕੂਲ ਅੱਜ ਖੁਰਦ ਨੂੰ ਐਨ.ਆਰ.ਆਈ. ਸ. ਅਵਤਾਰ ਸਿੰਘ ਔਜਲਾ ਅਤੇ ਉਨਾਂ ਦੇ ਸਪੁੱਤਰ ਸ. ਜਗਦੀਪ ਸਿੰਘ ਔਜਲਾ ਪਿੰਡ ਖੁਰਦ ਵੱਲੋਂ ਸਮਾਰਟ ਰੂਮਾਂ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ 30 ਨਵੇਂ ਡੈਸਕ ਦਾਨ ਕੀਤੇ ਗਏ।

ਪੰਜਾਬ ’ਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਜੰਗੀ ਪੱਧਰ ’ਤੇ ਪੂਰਾ ਕੀਤਾ ਜਾਵੇ

ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸੂਬੇ ਵਿਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਮਿੱਥੇ ਸਮੇਂ ਵਿਚ ਜੰਗੀ ਪੱਧਰ ’ਤੇ ਪੂਰਾ ਕਰਕੇ ਲੋਕ ਅਰਪਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਲੋਕ ਮਹੱਤਤਾ ਵਾਲੇ ਸਾਰੇ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ ਤਾਂ ਜੋ ਪੰਜਾਬ ਵਾਸੀ ਜ਼ਰੂਰੀ ਸਹੂਲਤਾਂ ਦਾ ਲਾਭ ਲੈ ਸਕਣ।