Monday, November 03, 2025

Richest

ਅੱਜ ਸਭ ਤੋਂ ਅਮੀਰ ਇਨਸਾਨ ਕੌਣ..... ?

ਅੱਜ ਦੇ ਯੁੱਗ ਵਿੱਚ ਜਿੱਥੇ ਪੈਸਾ, ਐਸ਼ੋ-ਅਰਾਮ ਅਤੇ ਵਾਹਵਾਹੀ ਨੂੰ ਹੀ ਅਸਲ ਅਮੀਰਤਾ ਦਾ ਮਾਪਦੰਡ ਮੰਨ ਲਿਆ ਗਿਆ ਹੈ ਉੱਥੇ ਅਸਲ ਵਿੱਚ ਅਮੀਰ ਇਨਸਾਨ ਕੌਣ ਹੈ, ਇਹ ਗੱਲ ਸੋਚਣ ਯੋਗ ਹੈ। ਅਕਸਰ ਜਦੋਂ ਅਸੀਂ ਕਿਸੇ ਅਮੀਰ ਵਿਅਕਤੀ ਦੀ ਗੱਲ ਕਰਦੇ ਹਾਂ 

ਏਸ਼ੀਆ ਦਾ ਦੂਜਾ ਸਭ ਤੋਂ ਧਨਾਢ ਸ਼ਖ਼ਸ ਬਣਿਆ ‘ਮੋਦੀ’ ਦਾ ਕਰੀਬੀ ਗੌਤਮ ਅਦਾਨੀ

ਅਦਾਨੀ ਗਰੁਪ ਦੇ ਮਾਲਕ ਗੌਤਮ ਅਦਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਬਣ ਗਏ ਹਨ। ਉਨ੍ਹਾਂ ਦੀ ਕੁਲ ਸੰਪਤੀ 4.98 ਲੱਖ ਕਰੋੜ ਰੁਪਏ ਰਹੀ ਹੈ। ਇਸੇ ਸਾਲ ਵਿਚ ਉਨ੍ਹਾਂ ਦੀ ਸੰਪਤੀ ਵਿਚ 2.47 ਲੱਖ ਕਰੋੜ ਦਾ ਵਾਧਾ ਹੋਇਆ ਹੈ ਯਾਨੀ ਲਗਭਗ 100 ਫ਼ੀਸਦੀ ਦਾ ਵਾਧਾ। ਏਸ਼ੀਆ ਵਿਚ ਪਹਿਲੇ ਨੰਬਰ ’ਤੇ ਰਿਲਾਇੰਸ ਦੇ ਮੁਕੇਸ਼ ਅੰਬਾਨੀ ਹਨ ਜਿਨ੍ਹਾਂ ਦੀ ਕੁਲ ਸੰਪਤੀ 5.73 ਲੱਖ ਕਰੋੜ ਰੁਪਏ ਹੈ। ਇਹ ਜਾਣਕਾਰੀ ਬਲੂਮਬਰਗ ਦੀ ਰੀਪੋਰਟ ਦਿਤੀ ਗਈ ਹੈ।