Monday, May 20, 2024

RajyaSabha

ਰਾਜ ਸਭਾ ਤੋਂ ਅੱਜ ਸਾਬਕਾ PM ਮਨਮੋਹਨ ਸਿੰਘ ਹੋਣਗੇ ਰਿਟਾਇਰ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 33 ਸਾਲ ਬਾਅਦ ਅੱਜ ਰਾਜ ਸਭਾ ਤੋਂ ਰਿਟਾਇਰ ਹੋ ਰਹੇ ਹਨ। ਉਹ 1991 ਵਿਚ ਸਭ ਤੋਂ ਪਹਿਲਾਂ ਅਸਮ ਤੋਂ ਰਾਜ ਸਭਾ ਪਹੁੰਚੇ ਸਨ। ਛੇਵੀਂ ਤੇ ਆਖਰੀ ਵਾਰ ਉਹ 2019 ਵਿਚ ਰਾਜਸਥਾਨ ਤੋਂ ਰਾਜ ਸਭਾ ਸਾਂਸਦ ਬਣੇ। 

Rajya Sabha ਮੈਂਬਰ Vikramjit Singh Sahni ਤੇ Sports University ਦੇ VC ਵੱਲੋਂ ਖੇਡ ਸੱਭਿਆਚਾਰ ਪ੍ਰਫੁਲਤ ਕਰਨ ਬਾਰੇ ਚਰਚਾ

ਯੂਨੀਵਰਸਿਟੀ 'ਚ ਖੇਡਾਂ ਦੀ ਤਰੱਕੀ ਤੇ ਨੌਜਵਾਨਾਂ ਦੀ ਫ਼ੌਜ 'ਚ ਭਰਤੀ ਤੇ ਹੋਰ ਮੁੱਦੇ ਵਿਚਾਰੇ

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਘਵ ‘ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ। ਸਪੀਕਰ ਜਗਦੀਪ ਧਨਖੜ ਨੇ ‘ਆਪ’ ਦੇ ਦੋ ਸੰਸਦ ਮੈਂਬਰਾਂ ਰਾਘਵ ਚੱਢਾ ਅਤੇ ਸੰਜੇ ਸਿੰਘ ਖਿਲਾਫ ਕਾਰਵਾਈ ਕੀਤੀ। ਰਾਘਵ ਨੂੰ ਨਿਯਮਾਂ ਦੀ ਉਲੰਘਣਾ ਅਤੇ ਅਪਮਾਨਜਨਕ ਵਿਵਹਾਰ ਲਈ ਉਪਰਲੇ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ, ਜਦਕਿ ਸੰਜੇ ਸਿੰਘ ਦੀ ਮੁਅੱਤਲੀ ਵਧਾ ਦਿੱਤੀ ਗਈ ਸੀ।

ਵੱਖ ਵੱਖ ਮੁੱਦਿਆਂ ’ਤੇ ਰਾਜ ਸਭਾ ’ਚ ਹੰਗਾਮਾ, ਬੈਠਕ ਦਿਨ ਭਰ ਲਈ ਉਠਾਈ

ਪੀਯੂਸ਼ ਗੋਇਲ ਦੀ ਤਰੱਕੀ, ਬਣੇ ਰਾਜ ਸਭਾ ਵਿਚ ਸਦਨ ਨੇਤਾ