Wednesday, April 24, 2024
BREAKING NEWS
ਪੁਰਾਣਾ ਬੱਸ ਅੱਡਾ ਚੱਲਣ ’ਤੇ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਕੋਹਲੀ ਦਾ ਧੰਨਵਾਦਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਡੀ ਸੀ ਅਤੇ ਐਸ ਐਸ ਪੀ ਨੇ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਵਿਦਿਆਰਥੀਆਂ ਨੂੰ ਦੇਸ਼ ਦੇ ਉਘੇ ਵਿਗਿਆਨੀਆਂ ਨਾਲ ਜੋੜ ਦੀ ਕੋਸ਼ਿਸ਼ ਕੀਤੀ ਜਾ ਰਹੀ : ਪ੍ਰੋ. ਅਰਵਿੰਦਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਟਰਾਂਸਫ਼ਾਰਮਰ ਦੀਆਂ ਚੰਗਿਆੜੀਆਂ ਕਾਰਨ ਲੱਗੀ ਅੱਗਪ੍ਰੋ. ਅਰਵਿੰਦ ਵੱਲੋਂ ਹਰ ਥਾਂ ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ’ਤੇ ਜ਼ੋਰਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਸਰਧਾਲੂਆ ਲਈ ਟ੍ਰੈਨਿੰਗ ਕੈਂਪ

PunjabiArticle

ਪੰਜਾਬੀ ਅਨਮੋਲ ਰਤਨ ਮੁੱਖ ਸ਼ਖਸੀਅਤ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਨਿੱਘੀ ਯਾਦ

ਸਦੀਵੀ ਪੰਜਾਬੀ  ਸਾਹਿਤ  ਨੂੰ ਸਦੀਵੀ  ਸਾਹਿਤ  ਦੇਨ  ਦੇਣ ਵਾਲੇ  ਸਵਰਗੀ  ਕਵੀ ਪ੍ਰੋਫੈਸਰ  ਮੋਹਨ ਸਿੰਘ ਜੀ  ਮਰਦਾਰ ਹੋਤੀ ਜੋ ਹੁਣ  ਪਾਕਿਸਤਾਨ  ਵਿੱਚ ਹੈ  ਸਰਹੱਦੀ ਸੂਬੇ ਵਿੱਚ ਡਾਕਟਰ  ਜੋਧ ਸਿੰਘ ਜੀ ਦੇ ਘਰ 1905 ਈਸਵੀ ਵਿੱਚ  ਜਨਮ  ਲੈ ਕੇ ਘਰ ਨੂੰ ਰੋਸ਼ਨ ਕੀਤਾ ।1927ਈਸਵੀ ਵਿੱਚ  ਉਰੀਐਂਟਲ ਕਾਲਜ  ਲਾਹੌਰ  ਵਿਖੇ  ਮੁਨਸ਼ੀ ਫਾਜਲ ਵਿੱਚ  ਪਾਸ ਕੀਤੀ । ਐਮ .  ਏ (1 )ਫਾਰਸੀ ਵਿੱਚ  ਪੜਦੇ ਅਮ੍ਰਿਤਸਰ  ਖਾਲਸਾ ਕਾਲਜ  ਵਿੱਚ  ਨੋਕਰੀ ਕੀਤੀ ।

ਅੱਜ ਮਜ਼ਦੂਰ ਦਿਵਸ ਉਤੇ ਵਿਸ਼ੇਸ਼ : ਮਜਬੂਰ ਮਜ਼ਦੂਰ !

ਅਸੀਂ ਸਧਾਰਨ ਲੋਕ ਹਾਂ , ਬਹੁਤ ਹੀ ਸਧਾਰਨ ਸਾਡੀ ਕੋਈ ਛੁੱਟੀ ਨਹੀਂ ਤੇ ਸਾਡਾ ਕਾਹਦਾ ਮਜ਼ਦੂਰ ਦਿਵਸ ਅਸੀਂ ਤਾਂ ਅੱਜ ਦੇ ਦਿਨ ਵੀ ਮਜ਼ਦੂਰ ਦਿਵਸ ਤੇ ਮਜ਼ਬੂਰ ਹਾਂ, ਦੋ ਵਕਤ ਦੀ ਰੋਟੀ ਖ਼ਾਤਰ ਮਜ਼ਦੂਰ ਚੋਂਕ ‘ਚ ਖੜੇ ਦਿਹਾੜੀ ਲੱਗ ਜਾਵਣ ਦੀ ਉਡੀਕ ਕਰ ਰਹੇ ਹੁੰਦੇ ਹਾਂ ,